ਖੇਡਾਂ ਦਾ ਸੰਗ੍ਰਹਿ

ਇਸ ਸੈਕਸ਼ਨ ਵਿੱਚ ਬੱਚਿਆਂ ਦੇ ਮਨੋਰੰਜਨ ਲਈ ਅਤੇ ਪੰਜਾਬੀ ਭਾਸ਼ਾ ਨੂੰ ਸਿੱਖਣ ਲਈ ਖੇਡਾਂ ਦਾ ਸੰਗ੍ਰਹਿ ਸ਼ਾਮਿਲ ਕੀਤਾ ਗਿਆ ਹੈ। ਇੱਥੇ ਤੁਸੀਂ ਖੇਡ-ਖੇਡ ਵਿੱਚ ਪੰਜਾਬੀ ਵਰਨਮਾਲਾ ਸਿੱਖ ਜਾਵੋਗੇ ਅਤੇ ਬੱਚਿਆਂ ਦੇ ਲਈ ਇਹ ਬਹੁਤ ਲਾਭਦਾਇਕ ਹੈ।