ਸ਼ਬਦ ਸ਼੍ਰੇਣੀ: ਨਾਂਵ
ਅਰਥ: ਸਭ ਕੁਝ ਬਰਬਾਦ ਹੋ ਜਾਣਾ
ਵਾਕ: ਵੱਡਾ ਘੱਲੂਘਾਰਾ 5 ਫਰਵਰੀ, 1762 ਈ: ਨੂੰ ਅਹਿਮਦ ਸ਼ਾਹ ਅਬਦਾਲੀ ਦੇ ਛੇਵੇਂ ਹਮਲੇ ਦੌਰਾਨ ਵਾਪਰਿਆ ਸੀ।
ਸਮਾਨਾਰਥੀ ਸ਼ਬਦ: ਕਤਲੇਆਮ, ਨਸਲਕੁਸ਼ੀ
ਵਿਰੋਧੀ ਸ਼ਬਦ: ਸਹਾਇਤਾ, ਬਚਾਅ