Login
Roman
ਗੁਰਮੁਖੀ
شاہ مُکھی
ਖ਼ਬਰਾਂ
ਸੱਭਿਆਚਾਰ
ਬੋਲੀਆਂ
ਮੁਹਾਵਰੇ
ਅਖਾਣ
ਬੱਚਿਆਂ ਦੇ ਨਾਮ
ਸਾਹਿਤ
ਕਵਿਤਾਵਾਂ
ਕਿਤਾਬਾਂ
ਲੇਖਕ
ਆਡੀਓ ਕਿਤਾਬਾਂ
ਬੱਚਿਆਂ ਦਾ ਸੈਕਸ਼ਨ
ਖੇਡਾਂ
ਬੱਚਿਆਂ ਲਈ ਕਵਿਤਾਵਾਂ
ਕਹਾਣੀਆਂ
ਲੇਖ
ਮਨੋਰੰਜਨ
ਰੇਡੀਓ
ਚੁਟਕਲੇ
ਹੋਰ
ਸਟੇਟਸ
ਅਨਮੋਲ ਵਿਚਾਰ
ਮੁਬਾਰਕਾਂ
ਰੈਸਿਪੀ
ਸ਼ਬਦ-ਕੋਸ਼
ਕੁਇਜ਼
Login
Roman
ਗੁਰਮੁਖੀ
شاہ مُکھی
Log In
ਖ਼ਬਰਾਂ
ਸੱਭਿਆਚਾਰ
ਬੋਲੀਆਂ
ਮੁਹਾਵਰੇ
ਅਖਾਣ
ਬੱਚਿਆਂ ਦੇ ਨਾਮ
ਸਾਹਿਤ
ਕਵਿਤਾਵਾਂ
ਕਿਤਾਬਾਂ
ਲੇਖਕ
ਆਡੀਓ ਕਿਤਾਬਾਂ
ਬੱਚਿਆਂ ਦਾ ਸੈਕਸ਼ਨ
ਖੇਡਾਂ
ਬੱਚਿਆਂ ਲਈ ਕਵਿਤਾਵਾਂ
ਕਹਾਣੀਆਂ
ਲੇਖ
ਮਨੋਰੰਜਨ
ਰੇਡੀਓ
ਚੁਟਕਲੇ
ਹੋਰ
ਸਟੇਟਸ
ਅਨਮੋਲ ਵਿਚਾਰ
ਮੁਬਾਰਕਾਂ
ਰੈਸਿਪੀ
ਸ਼ਬਦ-ਕੋਸ਼
ਕੁਇਜ਼
ਅਨਮੋਲ ਵਿਚਾਰਾਂ ਦਾ ਸੰਗ੍ਰਹਿ
ਇਸ ਸੈਕਸ਼ਨ ਵਿੱਚ ਲੇਖਕਾਂ ਅਤੇ ਮਹਾਨ ਸ਼ਖਸ਼ੀਅਤਾਂ ਦੇ ਅਨਮੋਲ ਵਿਚਾਰ ਪੇਸ਼ ਕੀਤੇ ਗਏ ਹਨ। ਇਹ ਵਿਚਾਰ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਗਿਆਨ-ਭਰਪੂਰ ਹਨ। ਇਹ ਹਵਾਲੇ ਸੰਖੇਪ ਅਤੇ ਪ੍ਰਭਾਵਸ਼ਾਲੀ ਕਥਨ ਹਨ ਜੋ ਬੁੱਧੀ ਅਤੇ ਡੂੰਘੇ ਵਿਚਾਰਾਂ ਨੂੰ ਪ੍ਰਗਟ ਕਰਦੇ ਹਨ।
ਖੋਜੋ
ਸਾਰੇ
ਨਵੇਂ ਸ਼ਾਮਿਲ ਕੀਤੇ ਅਨਮੋਲ ਵਿਚਾਰ
ਵਿਚਾਰਾਂ ਦੇ ਸਾਣ 'ਤੇ ਇਨਕਲਾਬ ਦੀ ਤਲਵਾਰ ਤਿੱਖੀ ਹੁੰਦੀ ਹੈ।
- ਭਗਤ ਸਿੰਘ
ਵਾਰਿਸ ਸ਼ਾਹ ਨਾ ਫ਼ਿਕਰ ਕਰ ਮੁਸ਼ਕਲਾਂ ਦਾ ਜੋ ਕੁਛ ਹੋਵਣਾ ਸੀ ਸੋਈ ਹੋਇ ਰਹਿਆ।
- ਵਾਰਿਸ ਸ਼ਾਹ
ਵਾਹਿਗੁਰੂ ਵਾਹਿਗੁਰੂ ਕਰਨ ਦਾ ਸਾਡੇ ਮਨ ਤੇ ਹਰ ਹਾਲਤ ਵਿਚ ਅਸਰ ਹੁੰਦਾ ਹੈ ਇਸ ਨਾਲ ਸਾਡੇ ਵਿਚ ਕੋਮਲਤਾ ਆ ਜਾਂਦੀ ਹੈ.. ਚੰਗੇ ਤੇ ਮੰਦੇ ਦੀ ਤਮੀਜ ਹੋ ਜਾਂਦੀ ਹੈ ਤੇ ਮਨ ਬੁਰਾਈ ਤੋਂ ਪ੍ਰਹੇਜ ਕਰਨ ਲੱਗ ਜਾਂਦਾ ਹੈ..
- ਭਾਈ ਵੀਰ ਸਿੰਘ
ਲੋਕ, ਪਿਆਰ ਦੀਆਂ ਸਿਰਫ ਗੱਲਾਂ ਕਰਦੇ ਹਨ, ਇਸ ਨੂੰ ਜਾਣਦੇ ਨਹੀਂ।
- ਪ੍ਰੋ . ਪੂਰਨ ਸਿੰਘ
ਯੁੱਗ ਪਲਟਾਓਣ ਵਿੱਚ ਮਸ਼ਰੂਫ ਲੋਕ ਬੁਖਾਰ ਨਾਲ ਨਹੀਂ ਮਰਦੇ।
- ਅਵਤਾਰ ਸਿੰਘ ਪਾਸ਼
ਮੈਂ ਰਾਹਾਂ ਤੇ ਨਹੀ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਹਨ।
- ਸੁਰਜੀਤ ਪਾਤਰ
ਮੈਂ ਉਸ ਸਰਬਸ਼ਕਤੀਮਾਨ ਅਕਾਲ ਪੁਰਖ ਦੀ ਹੋਂਦ ਤੋਂ ਇਨਕਾਰ ਕਰਦਾ ਹਾਂ।
- ਭਗਤ ਸਿੰਘ
ਮਰਨ ਦਾ ਇੱਕ ਹੋਰ ਵੀ ਢੰਗ ਹੁੰਦਾ ਹੈ ਮੌਤ ਦੇ ਚਿਹਰੇ ਤੋਂ ਚੁੱਕ ਦੇਣਾ ਨਕਾਬ ਅਤੇ ਜ਼ਿੰਦਗੀ ਦੀ ਚਾਰ ਸੌ ਵੀਹ ਨੂੰ ਸ਼ਰੇਆਮ ਬੇ ਪਰਦ ਕਰ ਦੇਣਾ...
- ਅਵਤਾਰ ਸਿੰਘ ਪਾਸ਼
ਬੰਦਿਆਂ ਨੂੰ ਮਾਰਨਾ ਆਸਾਨ ਹੈ ਪਰ ਤੁਸੀਂ ਵਿਚਾਰਾਂ ਨੂੰ ਨਹੀਂ ਮਾਰ ਸਕਦੇ। ਉਹ ਮੇਰੇ ਸਰੀਰ ਨੂੰ ਕੁਚਲ ਸਕਦੇ ਹਨ, ਪਰ ਮੇਰੀ ਆਤਮਾ ਨੂੰ ਕੁਚਲਣ ਦੇ ਯੋਗ ਨਹੀਂ ਹੋਣਗੇ।
- ਭਗਤ ਸਿੰਘ
ਬੇਰਹਿਮ ਆਲੋਚਨਾ ਅਤੇ ਸੁਤੰਤਰ ਸੋਚ, ਇਨਕਲਾਬੀ ਸੋਚ ਦੇ ਦੋ ਜ਼ਰੂਰੀ ਅੰਗ ਹਨ।
- ਭਗਤ ਸਿੰਘ
«
1
2
3
4
5
»