Login
Roman
ਗੁਰਮੁਖੀ
شاہ مُکھی
ਖ਼ਬਰਾਂ
ਸੱਭਿਆਚਾਰ
ਬੋਲੀਆਂ
ਮੁਹਾਵਰੇ
ਅਖਾਣ
ਬੱਚਿਆਂ ਦੇ ਨਾਮ
ਸਾਹਿਤ
ਕਵਿਤਾਵਾਂ
ਕਿਤਾਬਾਂ
ਲੇਖਕ
ਆਡੀਓ ਕਿਤਾਬਾਂ
ਬੱਚਿਆਂ ਦਾ ਸੈਕਸ਼ਨ
ਖੇਡਾਂ
ਬੱਚਿਆਂ ਲਈ ਕਵਿਤਾਵਾਂ
ਕਹਾਣੀਆਂ
ਲੇਖ
ਮਨੋਰੰਜਨ
ਰੇਡੀਓ
ਚੁਟਕਲੇ
ਹੋਰ
ਸਟੇਟਸ
ਅਨਮੋਲ ਵਿਚਾਰ
ਮੁਬਾਰਕਾਂ
ਰੈਸਿਪੀ
ਸ਼ਬਦ-ਕੋਸ਼
ਕੁਇਜ਼
Login
Roman
ਗੁਰਮੁਖੀ
شاہ مُکھی
Log In
ਖ਼ਬਰਾਂ
ਸੱਭਿਆਚਾਰ
ਬੋਲੀਆਂ
ਮੁਹਾਵਰੇ
ਅਖਾਣ
ਬੱਚਿਆਂ ਦੇ ਨਾਮ
ਸਾਹਿਤ
ਕਵਿਤਾਵਾਂ
ਕਿਤਾਬਾਂ
ਲੇਖਕ
ਆਡੀਓ ਕਿਤਾਬਾਂ
ਬੱਚਿਆਂ ਦਾ ਸੈਕਸ਼ਨ
ਖੇਡਾਂ
ਬੱਚਿਆਂ ਲਈ ਕਵਿਤਾਵਾਂ
ਕਹਾਣੀਆਂ
ਲੇਖ
ਮਨੋਰੰਜਨ
ਰੇਡੀਓ
ਚੁਟਕਲੇ
ਹੋਰ
ਸਟੇਟਸ
ਅਨਮੋਲ ਵਿਚਾਰ
ਮੁਬਾਰਕਾਂ
ਰੈਸਿਪੀ
ਸ਼ਬਦ-ਕੋਸ਼
ਕੁਇਜ਼
ਵਾਹਿਗੁਰੂ ਵਾਹਿਗੁਰੂ ਕਰਨ ਦਾ ਸਾਡੇ ...
ਵਾਹਿਗੁਰੂ ਵਾਹਿਗੁਰੂ ਕਰਨ ਦਾ ਸਾਡੇ ਮਨ ਤੇ ਹਰ ਹਾਲਤ ਵਿਚ ਅਸਰ ਹੁੰਦਾ ਹੈ ਇਸ ਨਾਲ ਸਾਡੇ ਵਿਚ ਕੋਮਲਤਾ ਆ ਜਾਂਦੀ ਹੈ.. ਚੰਗੇ ਤੇ ਮੰਦੇ ਦੀ ਤਮੀਜ ਹੋ ਜਾਂਦੀ ਹੈ ਤੇ ਮਨ ਬੁਰਾਈ ਤੋਂ ਪ੍ਰਹੇਜ ਕਰਨ ਲੱਗ ਜਾਂਦਾ ਹੈ..
- ਭਾਈ ਵੀਰ ਸਿੰਘ
ਸ਼ੇਅਰ ਕਰੋ
ਨਵੇਂ ਸ਼ਾਮਿਲ ਕੀਤੇ ਅਨਮੋਲ ਵਿਚਾਰ
ਸੱਦੋਂਗੇ ਤਾਂ ਮੈਂ ਤੁਹਾਡੇ ਕੋਲ ਆਵਾਂਗਾ ਪੂਰੇ ਦਾ ਪੂਰਾ, ਆਪਣੇ ਔਗੁਣਾਂ ਸਣੇ, ਮੈਂ ਕਿਸ਼ਤਾਂ ਵਿੱਚ ਨਹੀਂ ਆਉਂਦਾ...
- ਪ੍ਰੋ . ਪੂਰਨ ਸਿੰਘ
ਸਚਾਈ ਤੇ ਦ੍ਰਿੜ੍ਹਤਾ ਦੇ ਸਾਹਮਣੇ ਕੋਈ ਨਹੀਂ ਟਿਕ ਸਕਦਾ ਇਹ ਵੀ ਸੂਰਮਤਾਈ ਦਾ ਇੱਕ ਚਿੰਨ੍ਹ ਹੈ।
- ਪ੍ਰੋ . ਪੂਰਨ ਸਿੰਘ
ਦਰਬਾਰ ਸਾਹਿਬ ਦੀ ਹਦੂਦ ਅੰਦਰ ਪੈਰ ਸੰਭਲ ਸੰਭਲ ਕੇ ਰੱਖੋ ਕਿਉਂਕਿ ਇੱਕ ਇੱਕ ਸਿੱਲ ਥੱਲੇ ਕਈ ਕਈ ਸੀਸ ਲੱਗੇ ਹਨ।
- ਪ੍ਰੋ . ਪੂਰਨ ਸਿੰਘ
ਲੋਕ, ਪਿਆਰ ਦੀਆਂ ਸਿਰਫ ਗੱਲਾਂ ਕਰਦੇ ਹਨ, ਇਸ ਨੂੰ ਜਾਣਦੇ ਨਹੀਂ।
- ਪ੍ਰੋ . ਪੂਰਨ ਸਿੰਘ
ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ...
- ਸੁਰਜੀਤ ਪਾਤਰ
ਦੁਨੀਆਂ ਨੇ ਵਸਦੀ ਰਹਿਣਾ ਏਂ ਸਾਡੇ ਬਗੈਰ ਵੀ ਤੂੰ ਐਵੇਂ ਤਪਿਆ, ਤੜਪਿਆ ਤੇ ਉਲਝਿਆ ਨਾ ਕਰ।
- ਸੁਰਜੀਤ ਪਾਤਰ
ਮੈਂ ਰਾਹਾਂ ਤੇ ਨਹੀ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਹਨ।
- ਸੁਰਜੀਤ ਪਾਤਰ
ਏਹ ਜੱਗ ਸਰਾਇਂ ਮੁਸਾਫਿਰਾਂ ਦੀ, ਏਥੇ ਜ਼ੋਰ ਵਾਲੇ ਕਈ ਆਇ ਗਏ।
- ਸ਼ਾਹ ਮੁਹੰਮਦ
ਅਸੀ ਚਾਹ ਤਾਂ ਬੜਾ ਕੁਝ ਲੈਂਦੇ ਹਾਂ, ਪਰ ਮਿਲਦਾ ਓਹੀ ਕੁਝ ਹੈ, ਜੋ ਮਿਲਣਾ ਹੁੰਦਾ ਹੈ। ਅਸੀ ਖ਼ਾਹਮਖ਼ਾਹ ਆਪਣੇ ਸਬਰ ਨੂੰ ਅਸੰਤੁਸ਼ਟ ਕਰਦੇ ਹਾਂ ਅਤੇ ਆਪਣੇ ਜੀਵਨ ਨੂੰ ਆਪ ਬੇਸੁਆਦੀ ਬਣਾਉਂਦੇ ਹਾਂ।
- ਜਸਵੰਤ ਸਿੰਘ ਕੰਵਲ
ਬਾਗੀ ਬੰਦਾ ਉਦੋਂ ਬਣਦਾ ਜਦੋਂ ਜ਼ੁਲਮ ਦਾ ਦਰਦ ਸਾਡੀਆਂ ਰੂਹਾਂ ਵਿਚ ਵੱਸ ਜਾਏ।
- ਜਸਵੰਤ ਸਿੰਘ ਕੰਵਲ