ਅਸੀ ਚਾਹ ਤਾਂ ਬੜਾ ਕੁਝ ਲੈਂਦੇ ਹਾਂ,...

ਅਸੀ ਚਾਹ ਤਾਂ ਬੜਾ ਕੁਝ ਲੈਂਦੇ ਹਾਂ, ਪਰ ਮਿਲਦਾ ਓਹੀ ਕੁਝ ਹੈ, ਜੋ ਮਿਲਣਾ ਹੁੰਦਾ ਹੈ। ਅਸੀ ਖ਼ਾਹਮਖ਼ਾਹ ਆਪਣੇ ਸਬਰ ਨੂੰ ਅਸੰਤੁਸ਼ਟ ਕਰਦੇ ਹਾਂ ਅਤੇ ਆਪਣੇ ਜੀਵਨ ਨੂੰ ਆਪ ਬੇਸੁਆਦੀ ਬਣਾਉਂਦੇ ਹਾਂ।

ਸ਼ੇਅਰ ਕਰੋ