Login
Roman
ਗੁਰਮੁਖੀ
شاہ مُکھی
ਖ਼ਬਰਾਂ
ਸੱਭਿਆਚਾਰ
ਬੋਲੀਆਂ
ਮੁਹਾਵਰੇ
ਅਖਾਣ
ਬੱਚਿਆਂ ਦੇ ਨਾਮ
ਸਾਹਿਤ
ਕਵਿਤਾਵਾਂ
ਕਿਤਾਬਾਂ
ਲੇਖਕ
ਆਡੀਓ ਕਿਤਾਬਾਂ
ਬੱਚਿਆਂ ਦਾ ਸੈਕਸ਼ਨ
ਖੇਡਾਂ
ਬੱਚਿਆਂ ਲਈ ਕਵਿਤਾਵਾਂ
ਕਹਾਣੀਆਂ
ਲੇਖ
ਮਨੋਰੰਜਨ
ਰੇਡੀਓ
ਚੁਟਕਲੇ
ਹੋਰ
ਸਟੇਟਸ
ਅਨਮੋਲ ਵਿਚਾਰ
ਮੁਬਾਰਕਾਂ
ਰੈਸਿਪੀ
ਸ਼ਬਦ-ਕੋਸ਼
ਕੁਇਜ਼
Login
Roman
ਗੁਰਮੁਖੀ
شاہ مُکھی
Log In
ਖ਼ਬਰਾਂ
ਸੱਭਿਆਚਾਰ
ਬੋਲੀਆਂ
ਮੁਹਾਵਰੇ
ਅਖਾਣ
ਬੱਚਿਆਂ ਦੇ ਨਾਮ
ਸਾਹਿਤ
ਕਵਿਤਾਵਾਂ
ਕਿਤਾਬਾਂ
ਲੇਖਕ
ਆਡੀਓ ਕਿਤਾਬਾਂ
ਬੱਚਿਆਂ ਦਾ ਸੈਕਸ਼ਨ
ਖੇਡਾਂ
ਬੱਚਿਆਂ ਲਈ ਕਵਿਤਾਵਾਂ
ਕਹਾਣੀਆਂ
ਲੇਖ
ਮਨੋਰੰਜਨ
ਰੇਡੀਓ
ਚੁਟਕਲੇ
ਹੋਰ
ਸਟੇਟਸ
ਅਨਮੋਲ ਵਿਚਾਰ
ਮੁਬਾਰਕਾਂ
ਰੈਸਿਪੀ
ਸ਼ਬਦ-ਕੋਸ਼
ਕੁਇਜ਼
ਅਨਮੋਲ ਵਿਚਾਰਾਂ ਦਾ ਸੰਗ੍ਰਹਿ
ਇਸ ਸੈਕਸ਼ਨ ਵਿੱਚ ਲੇਖਕਾਂ ਅਤੇ ਮਹਾਨ ਸ਼ਖਸ਼ੀਅਤਾਂ ਦੇ ਅਨਮੋਲ ਵਿਚਾਰ ਪੇਸ਼ ਕੀਤੇ ਗਏ ਹਨ। ਇਹ ਵਿਚਾਰ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਗਿਆਨ-ਭਰਪੂਰ ਹਨ। ਇਹ ਹਵਾਲੇ ਸੰਖੇਪ ਅਤੇ ਪ੍ਰਭਾਵਸ਼ਾਲੀ ਕਥਨ ਹਨ ਜੋ ਬੁੱਧੀ ਅਤੇ ਡੂੰਘੇ ਵਿਚਾਰਾਂ ਨੂੰ ਪ੍ਰਗਟ ਕਰਦੇ ਹਨ।
ਖੋਜੋ
ਸਾਰੇ
ਨਵੇਂ ਸ਼ਾਮਿਲ ਕੀਤੇ ਅਨਮੋਲ ਵਿਚਾਰ
ਸੁੱਤੀ ਮਿੱਟੀ ਮੌਤ ਵਾਂਗ ਹੁੰਦੀ ਐ, ਜੇ ਉਸ ਨੂੰ ਵਾਹ ਲਈਏ, ਜ਼ਿੰਦਗੀ ਬਣ ਜਾਂਦੀ ਹੈ।
- ਜਸਵੰਤ ਸਿੰਘ ਕੰਵਲ
ਸੁਆਹ ਦਾ ਹਰ ਛੋਟਾ ਜਿਹਾ ਅਣੂ ਮੇਰੀ ਗਰਮੀ ਨਾਲ ਗਤੀ ਵਿੱਚ ਹੈ। ਮੈਂ ਅਜਿਹਾ ਪਾਗਲ ਹਾਂ ਕਿ ਜੇਲ੍ਹ ਵਿੱਚ ਵੀ ਆਜ਼ਾਦ ਹਾਂ।
- ਭਗਤ ਸਿੰਘ
ਸਾਧ ਸੰਗਤ ਤੋਂ ਬਿਨਾਂ ਬੁਰੇ ਭਲੇ ਦਾ ਨਿਰਣਾ ਨਹੀਂ ਹੁੰਦਾ.. ਔਰ ਪਰਮੇਸਰ ਦੇ ਚਰਨਾਂ ਵੱਲ ਮੂੰਹ ਨਹੀਂ ਮੁੜਦਾ.. ਇਸ ਲਈ ਮਾਇਆ ਦੀ ਅੱਗ ਤੋਂ ਰਖਿਆ ਕਰਨ ਵਾਲੀ ਪਹਿਲੀ ਵਸਤੂ "ਸਾਧ ਸੰਗਤ” ਹੈ..
- ਭਾਈ ਵੀਰ ਸਿੰਘ
ਸਾਡੇ ਮਨ ਦੀਆਂ ਮੈਲਾਂ, ਸਾਡੇ ਪਾਪ, ਸਾਡੀ ਖੋਟੀ ਵਾਸ਼ਨਾ, ਮੰਦੇ ਕਰਮ, ਮੰਦੇ ਬੋਲ, ਮਾਇਆ ਦੀ ਪ੍ਰੀਤ ਜੋ ਕੁਝ ਭੀ ਹੈ ਸਭ ਵਿਛੋੜੇ ਕਰਕੇ ਹੈ, ਅਸੀਂ ਸਿਰਜਣਹਾਰ ਤੋਂ ਵਿੱਛੜ ਗਏ ਹਾਂ।
- ਭਾਈ ਵੀਰ ਸਿੰਘ
ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ।
- ਅਵਤਾਰ ਸਿੰਘ ਪਾਸ਼
ਸਭ ਤੋਂ ਖ਼ਤਰਨਾਕ ਉਹ ਘੜੀ ਹੁੰਦੀ ਹੈ ਤੁਹਾਡੇ ਗੁੱਟ 'ਤੇ ਚਲਦੀ ਹੋਈ ਵੀ ਜੋ ਤੁਹਾਡੀ ਨਜ਼ਰ ਦੇ ਲਈ ਖੜ੍ਹੀ ਹੁੰਦੀ ਹੈ।
- ਅਵਤਾਰ ਸਿੰਘ ਪਾਸ਼
ਸੱਦੋਂਗੇ ਤਾਂ ਮੈਂ ਤੁਹਾਡੇ ਕੋਲ ਆਵਾਂਗਾ ਪੂਰੇ ਦਾ ਪੂਰਾ, ਆਪਣੇ ਔਗੁਣਾਂ ਸਣੇ, ਮੈਂ ਕਿਸ਼ਤਾਂ ਵਿੱਚ ਨਹੀਂ ਆਉਂਦਾ...
- ਪ੍ਰੋ . ਪੂਰਨ ਸਿੰਘ
ਸਤਿਗੁਰੂ ਨਾਨਕ ਦੇਵ ਜੀ ਦੇ ਆਗਮਨ ਵਾਸਤੇ
ਪਹਿਲਾਂ ਸਾਡੇ ਹਿਰਦੇ ਦਾ ਸ਼ੁੱਧ ਹੋਣਾ ਬਹੁਤ ਜ਼ਰੂਰੀ ਹੈ।
ਗੰਦੇ ਘਰ ਵਿੱਚ ਕੋਈ ਸ਼ਹਿਨਸ਼ਾਹ ਕਿਵੇਂ ਆ ਸਕਦਾ ਹੈ...
- ਭਾਈ ਵੀਰ ਸਿੰਘ
ਸਤਿਸੰਗ ਵਿੱਚ ਨਿਵਾਸ ਕਰੋ, ਓਥੇ ਨਾਮ ਦਾ ਪ੍ਰੇਮ ਲਗੇਗਾ, ਪਾਪ ਨਾਸ਼ ਹੋਣਗੇ, ਅਗਿਆਨ ਤੇ ਜਨਮ ਮਰਨ ਦੇ ਦੁੱਖ ਦੂਰ ਹੋਣਗੇ।
- ਭਾਈ ਵੀਰ ਸਿੰਘ
ਸਚਾਈ ਤੇ ਦ੍ਰਿੜ੍ਹਤਾ ਦੇ ਸਾਹਮਣੇ ਕੋਈ ਨਹੀਂ ਟਿਕ ਸਕਦਾ ਇਹ ਵੀ ਸੂਰਮਤਾਈ ਦਾ ਇੱਕ ਚਿੰਨ੍ਹ ਹੈ।
- ਪ੍ਰੋ . ਪੂਰਨ ਸਿੰਘ
«
2
3
4
5
6
»