ਸਾਧ ਸੰਗਤ ਤੋਂ ਬਿਨਾਂ ਬੁਰੇ ਭਲੇ ਦਾ...

ਸਾਧ ਸੰਗਤ ਤੋਂ ਬਿਨਾਂ ਬੁਰੇ ਭਲੇ ਦਾ ਨਿਰਣਾ ਨਹੀਂ ਹੁੰਦਾ.. ਔਰ ਪਰਮੇਸਰ ਦੇ ਚਰਨਾਂ ਵੱਲ ਮੂੰਹ ਨਹੀਂ ਮੁੜਦਾ.. ਇਸ ਲਈ ਮਾਇਆ ਦੀ ਅੱਗ ਤੋਂ ਰਖਿਆ ਕਰਨ ਵਾਲੀ ਪਹਿਲੀ ਵਸਤੂ "ਸਾਧ ਸੰਗਤ” ਹੈ..

ਸ਼ੇਅਰ ਕਰੋ