Login
Roman
ਗੁਰਮੁਖੀ
شاہ مُکھی
ਖ਼ਬਰਾਂ
ਸੱਭਿਆਚਾਰ
ਬੋਲੀਆਂ
ਮੁਹਾਵਰੇ
ਅਖਾਣ
ਬੱਚਿਆਂ ਦੇ ਨਾਮ
ਸਾਹਿਤ
ਕਵਿਤਾਵਾਂ
ਕਿਤਾਬਾਂ
ਲੇਖਕ
ਆਡੀਓ ਕਿਤਾਬਾਂ
ਬੱਚਿਆਂ ਦਾ ਸੈਕਸ਼ਨ
ਖੇਡਾਂ
ਬੱਚਿਆਂ ਲਈ ਕਵਿਤਾਵਾਂ
ਕਹਾਣੀਆਂ
ਲੇਖ
ਮਨੋਰੰਜਨ
ਰੇਡੀਓ
ਚੁਟਕਲੇ
ਹੋਰ
ਸਟੇਟਸ
ਅਨਮੋਲ ਵਿਚਾਰ
ਮੁਬਾਰਕਾਂ
ਰੈਸਿਪੀ
ਸ਼ਬਦ-ਕੋਸ਼
ਕੁਇਜ਼
Login
Roman
ਗੁਰਮੁਖੀ
شاہ مُکھی
Log In
ਖ਼ਬਰਾਂ
ਸੱਭਿਆਚਾਰ
ਬੋਲੀਆਂ
ਮੁਹਾਵਰੇ
ਅਖਾਣ
ਬੱਚਿਆਂ ਦੇ ਨਾਮ
ਸਾਹਿਤ
ਕਵਿਤਾਵਾਂ
ਕਿਤਾਬਾਂ
ਲੇਖਕ
ਆਡੀਓ ਕਿਤਾਬਾਂ
ਬੱਚਿਆਂ ਦਾ ਸੈਕਸ਼ਨ
ਖੇਡਾਂ
ਬੱਚਿਆਂ ਲਈ ਕਵਿਤਾਵਾਂ
ਕਹਾਣੀਆਂ
ਲੇਖ
ਮਨੋਰੰਜਨ
ਰੇਡੀਓ
ਚੁਟਕਲੇ
ਹੋਰ
ਸਟੇਟਸ
ਅਨਮੋਲ ਵਿਚਾਰ
ਮੁਬਾਰਕਾਂ
ਰੈਸਿਪੀ
ਸ਼ਬਦ-ਕੋਸ਼
ਕੁਇਜ਼
ਅਨਮੋਲ ਵਿਚਾਰਾਂ ਦਾ ਸੰਗ੍ਰਹਿ
ਇਸ ਸੈਕਸ਼ਨ ਵਿੱਚ ਲੇਖਕਾਂ ਅਤੇ ਮਹਾਨ ਸ਼ਖਸ਼ੀਅਤਾਂ ਦੇ ਅਨਮੋਲ ਵਿਚਾਰ ਪੇਸ਼ ਕੀਤੇ ਗਏ ਹਨ। ਇਹ ਵਿਚਾਰ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਗਿਆਨ-ਭਰਪੂਰ ਹਨ। ਇਹ ਹਵਾਲੇ ਸੰਖੇਪ ਅਤੇ ਪ੍ਰਭਾਵਸ਼ਾਲੀ ਕਥਨ ਹਨ ਜੋ ਬੁੱਧੀ ਅਤੇ ਡੂੰਘੇ ਵਿਚਾਰਾਂ ਨੂੰ ਪ੍ਰਗਟ ਕਰਦੇ ਹਨ।
ਖੋਜੋ
ਸਾਰੇ
ਨਵੇਂ ਸ਼ਾਮਿਲ ਕੀਤੇ ਅਨਮੋਲ ਵਿਚਾਰ
ਬੁੱਲ੍ਹੇ ਸ਼ਾਹ ਏਥੇ ਸਭ ਮੁਸਾਫਿਰ, ਕਿਸੇ ਨਾ ਏਥੇ ਰਹਿਣਾ, ਆਪੋ ਆਪਣੀ ਵਾਟ ਮੁਕਾ ਕੇ ਸਭ ਨੂੰ ਮੁੜਨਾ ਪੈਣਾ।
- ਬੁੱਲ੍ਹੇ ਸ਼ਾਹ
ਬੁੱਲ੍ਹਿਆ ਆਸ਼ਕ ਹੋਇਉਂ ਰੱਬ ਦਾ, ਮੁਲਾਮਤ ਹੋਈ ਲਾਖ। ਲੋਕ ਕਾਫ਼ਰ ਕਾਫ਼ਰ ਆਖਦੇ, ਤੂੰ ਆਹੋ ਆਹੋ ਆਖ।
- ਬੁੱਲ੍ਹੇ ਸ਼ਾਹ
ਬੁਰੇ ਬੰਦੇ ਮੈਂ ਲੱਭਣ ਤੁਰਿਆ, ਬੁਰਾ ਨਾ ਮਿਲਿਆ ਕੋਈ, ਆਪਣੇ ਅੰਦਰ ਝਾਕ ਕੇ ਦੇਖਿਆ, ਮੈਂ ਤੋਂ ਬੁਰਾ ਨਾ ਕੋਈ।
- ਬੁੱਲ੍ਹੇ ਸ਼ਾਹ
ਬਾਗੀ ਬੰਦਾ ਉਦੋਂ ਬਣਦਾ ਜਦੋਂ ਜ਼ੁਲਮ ਦਾ ਦਰਦ ਸਾਡੀਆਂ ਰੂਹਾਂ ਵਿਚ ਵੱਸ ਜਾਏ।
- ਜਸਵੰਤ ਸਿੰਘ ਕੰਵਲ
ਬਗਾਵਤ ਓਨਾ ਚਿਰ ਨਹੀਂ ਉੱਠਦੀ, ਜਿਨ੍ਹਾਂ ਚਿਰ ਜਬਰ ਰੂਹ ਦੀਆਂ ਪੀੜਾਂ ਨਹੀਂ ਬਣ ਜਾਂਦਾ।
- ਜਸਵੰਤ ਸਿੰਘ ਕੰਵਲ
ਫ਼ਲਸਫ਼ਾ ਮਨੁੱਖੀ ਕਮਜ਼ੋਰੀ ਜਾਂ ਘੱਟ ਗਿਆਨ ਦਾ ਨਤੀਜਾ ਹੈ।
- ਭਗਤ ਸਿੰਘ
ਪੱਥਰ ਕਦੇ ਗੁਲਾਬ ਨਹੀਂ ਹੁੰਦੇ, ਕੋਰੇ ਵਰਕੇ ਕਿਤਾਬ ਨਹੀਂ ਹੁੰਦੇ, ਜੇਕਰ ਲਾਈਏ ਯਾਰੀ ਬੁੱਲ੍ਹਿਆ, ਫੇਰ ਯਾਰਾਂ ਨਾਲ ਹਿਸਾਬ ਨਹੀਂ ਹੁੰਦੇ।
- ਬੁੱਲ੍ਹੇ ਸ਼ਾਹ
ਨਾਮ ਵਿੱਚ ਸ਼ਕਤੀ ਹੈ ਪਵਿੱਤਰ ਕਰਨ ਦੀ, ਬਦਲ ਦੇਣ ਦੀ, ਇਸ ਵਿੱਚ ਸ਼ੱਕ ਨਹੀਂ ਕਰਨਾ ਚਾਹੀਦਾ।
- ਭਾਈ ਵੀਰ ਸਿੰਘ
ਨਾਮ ਪਾਪ ਤੇ ਦੁੱਖ ਕੱਟਦਾ ਹੈ ਸਿਮਰਨ ਦੇਹ ਨੂੰ ਵੀ ਅਰੋਗ ਕਰਦਾ ਹੈ। ਤੇ ਵਾਹਿਗੁਰੂ ਦੇ ਨੇੜੇ ਵੀ ਲੈ ਜਾਂਦਾ ਹੈ ਇਸ ਨਾਲ ਅਸੀਂ ਅੰਤਰਮੁਖ ਹੁੰਦੇ ਜਾਵਾਂਗੇ।
- ਭਾਈ ਵੀਰ ਸਿੰਘ
ਨਾਮ ਜਪਣਾ, ਬਾਣੀ ਪੜ੍ਹਨੀ, ਕੀਰਤਨ ਕਰਨਾ, ਕਥਾ ਸੁਣਨੀ ਇਹ ਦਰ ਤੇ ਬੈਠਣਾ ਹੈ ਤੇ ਦਰ ਤੇ ਬੈਠਣ ਵਾਲੇ ਹੀ ਦਰ ਅੰਦਰ ਦਾਖਲ ਹੋਣ ਦੇ ਹੱਕਦਾਰ ਬਣਦੇ ਹਨ..
- ਭਾਈ ਵੀਰ ਸਿੰਘ
«
1
2
3
4
5
»