Login
Roman
ਗੁਰਮੁਖੀ
شاہ مُکھی
ਖ਼ਬਰਾਂ
ਸੱਭਿਆਚਾਰ
ਬੋਲੀਆਂ
ਮੁਹਾਵਰੇ
ਅਖਾਣ
ਬੱਚਿਆਂ ਦੇ ਨਾਮ
ਸਾਹਿਤ
ਕਵਿਤਾਵਾਂ
ਕਿਤਾਬਾਂ
ਲੇਖਕ
ਆਡੀਓ ਕਿਤਾਬਾਂ
ਬੱਚਿਆਂ ਦਾ ਸੈਕਸ਼ਨ
ਖੇਡਾਂ
ਬੱਚਿਆਂ ਲਈ ਕਵਿਤਾਵਾਂ
ਕਹਾਣੀਆਂ
ਲੇਖ
ਮਨੋਰੰਜਨ
ਰੇਡੀਓ
ਚੁਟਕਲੇ
ਹੋਰ
ਸਟੇਟਸ
ਅਨਮੋਲ ਵਿਚਾਰ
ਮੁਬਾਰਕਾਂ
ਰੈਸਿਪੀ
ਸ਼ਬਦ-ਕੋਸ਼
ਕੁਇਜ਼
Login
Roman
ਗੁਰਮੁਖੀ
شاہ مُکھی
Log In
ਖ਼ਬਰਾਂ
ਸੱਭਿਆਚਾਰ
ਬੋਲੀਆਂ
ਮੁਹਾਵਰੇ
ਅਖਾਣ
ਬੱਚਿਆਂ ਦੇ ਨਾਮ
ਸਾਹਿਤ
ਕਵਿਤਾਵਾਂ
ਕਿਤਾਬਾਂ
ਲੇਖਕ
ਆਡੀਓ ਕਿਤਾਬਾਂ
ਬੱਚਿਆਂ ਦਾ ਸੈਕਸ਼ਨ
ਖੇਡਾਂ
ਬੱਚਿਆਂ ਲਈ ਕਵਿਤਾਵਾਂ
ਕਹਾਣੀਆਂ
ਲੇਖ
ਮਨੋਰੰਜਨ
ਰੇਡੀਓ
ਚੁਟਕਲੇ
ਹੋਰ
ਸਟੇਟਸ
ਅਨਮੋਲ ਵਿਚਾਰ
ਮੁਬਾਰਕਾਂ
ਰੈਸਿਪੀ
ਸ਼ਬਦ-ਕੋਸ਼
ਕੁਇਜ਼
ਅਨਮੋਲ ਵਿਚਾਰਾਂ ਦਾ ਸੰਗ੍ਰਹਿ
ਇਸ ਸੈਕਸ਼ਨ ਵਿੱਚ ਲੇਖਕਾਂ ਅਤੇ ਮਹਾਨ ਸ਼ਖਸ਼ੀਅਤਾਂ ਦੇ ਅਨਮੋਲ ਵਿਚਾਰ ਪੇਸ਼ ਕੀਤੇ ਗਏ ਹਨ। ਇਹ ਵਿਚਾਰ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਗਿਆਨ-ਭਰਪੂਰ ਹਨ। ਇਹ ਹਵਾਲੇ ਸੰਖੇਪ ਅਤੇ ਪ੍ਰਭਾਵਸ਼ਾਲੀ ਕਥਨ ਹਨ ਜੋ ਬੁੱਧੀ ਅਤੇ ਡੂੰਘੇ ਵਿਚਾਰਾਂ ਨੂੰ ਪ੍ਰਗਟ ਕਰਦੇ ਹਨ।
ਖੋਜੋ
ਸਾਰੇ
ਨਵੇਂ ਸ਼ਾਮਿਲ ਕੀਤੇ ਅਨਮੋਲ ਵਿਚਾਰ
ਚਾਦਰ ਮੈਲੀ ਤੇ ਸਾਬੁਣ ਥੋੜ੍ਹਾ, ਬੈਠ ਕਿਨਾਰੇ ਧੋਵੇਂਗਾ, ਦਾਗ ਨੀਂ ਛੁੱਟਣੇ ਪਾਪਾਂ ਵਾਲੇ, ਧੋਵੇਂਗਾ ਫੇਰ ਰੋਵੇਂਗਾ।
- ਬੁੱਲ੍ਹੇ ਸ਼ਾਹ
ਗੁਰਬਾਣੀ ਨਾਮ ਵਿਚ ਲੈ ਜਾਂਦੀ ਹੈ,
ਤੇ ਨਾਮ ਵਾਹਿਗੁਰੂ ਵਿਚ ਸਮਾਈ ਬਖਸ਼ਦਾ ਹੈ,
ਬਾਕੀ ਸਭ ਵਿੱਦਿਆ ਤੇ ਫਿਲਾਸਫੀਆਂ ਇੱਥੇ ਹੀ ਰਹਿ ਜਾਂਦੀਆਂ ਹਨ।
- ਭਾਈ ਵੀਰ ਸਿੰਘ
ਗੁੱਸਾ ਤਯਾਗੋ, ਅਭਿਮਾਨ ਤਯਾਗੋ, ਨਿਮਰਤਾ ਵਿਚ ਰਹੋ, ਨਾਮ ਰਸ ਵਿਚ ਮਗਨ ਹੋ ਜਾਓ, ਨਾਮ ਨਾਲ ਵਿਕਾਰ ਦੂਰ ਹੋ ਜਾਣਗੇ। ਨਾਮ ਦਾ ਰਸ ਆ ਜਾਏਗਾ।
- ਭਾਈ ਵੀਰ ਸਿੰਘ
ਕ੍ਰਾਂਤੀ ਲਿਆਉਣਾ ਕਿਸੇ ਵੀ ਆਦਮੀ ਦੀ ਪਹੁੰਚ ਤੋਂ ਬਾਹਰ ਹੈ ਅਤੇ ਨਾ ਹੀ ਇਸ ਨੂੰ ਕਿਸੇ ਨਿਰਧਾਰਤ ਮਿਤੀ 'ਤੇ ਲਿਆਂਦਾ ਜਾ ਸਕਦਾ ਹੈ। ਇਹ ਵਿਸ਼ੇਸ਼ ਵਾਤਾਵਰਣ, ਸਮਾਜਿਕ ਅਤੇ ਆਰਥਿਕ ਹਾਲਾਤਾਂ ਦੁਆਰਾ ਲਿਆਈ ਜਾਂਦੀ ਹੈ। ਇੱਕ ਸੰਗਠਿਤ ਪਾਰਟੀ ਦਾ ਕੰਮ ਇਹਨਾਂ ਹਾਲਾਤਾਂ ਵਿੱਚ ਅਜਿਹੇ ਕਿਸੇ ਮੌਕੇ ਦੀ ਵਰਤੋਂ ਕਰਨਾ ਹੈ।
- ਭਗਤ ਸਿੰਘ
ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ...
- ਸੁਰਜੀਤ ਪਾਤਰ
ਕਿਰਤ ਸਮਾਜ ਦੀ ਅਸਲ ਪਾਲਣਹਾਰ ਹੈ।
- ਭਗਤ ਸਿੰਘ
ਕਿੱਕਰ ਦੇ ਬੀਜ ਨੂੰ ਕੰਡੇ ਨਹੀਂ ਹੁੰਦੇ, ਪਰ ਜਦ ਬੀਜ ਦਿਓ ਬੂਟਾ ਉੱਗ ਪਏ ਤਾਂ ਕੰਡੇ ਸੂਲਾਂ ਆਪੇ ਨਿੱਕਲ ਪੈਂਦੇ ਹਨ। ਅਧਰਮ ਦਾ ਇਕੱਠਾ ਕੀਤਾ ਪੈਸਾ ਤੇ ਉਸ ਤੋਂ ਬਣੇ ਪਦਾਰਥ ਕਿੱਕਰ ਦੇ ਬੀਜ ਵਾਂਗੂੰ ਦੁਖਦਾਈ ਨਹੀਂ ਭਾਸਦੇ, ਪਰ ਜਦ ਨਿਰਮਲ ਹਿਰਦਿਆਂ ਵਾਲੇ ਖਾਂਦੇ ਹਨ ਤਾਂ ਪੀੜਤ ਹੁੰਦੇ ਹਨ, ਅਧਰਮ ਦੇ ਕੰਡੇ ਚੁਭਦੇ ਹਨ।
- ਭਾਈ ਵੀਰ ਸਿੰਘ
ਕਿਸਮਤ ਦਾ ਸੰਕਲਪ ਹਾਰ ਅਤੇ ਅਸਫ਼ਲਤਾ ਵਿੱਚ ਕਮਜ਼ੋਰ ਬੰਦੇ ਨੂੰ ਧਰਵਾਸ ਦੇਣ ਅਤੇ ਜਿਉਂਦੇ ਰੱਖਣ ਲਈ ਘੜਿਆ ਹੈ।
- ਜਸਵੰਤ ਸਿੰਘ ਕੰਵਲ
ਹੋਰ ਨੇ ਸੱਭੇ ਗਲੜੀਆਂ, ਅੱਲ੍ਹਾ ਅੱਲ੍ਹਾ ਦੀ ਗੱਲ। ਕੁਝ ਰੌਲਾ ਪਾਇਆ ਆਲਮਾਂ, ਕੁਝ ਕਾਗਜ਼ ਪਾਯਾ ਝੱਲ।
- ਬੁੱਲ੍ਹੇ ਸ਼ਾਹ
ਹਰ ਖੂਨ ਵਿੱਚ ਵਫ਼ਾ ਨਹੀਂ ਹੁੰਦੀ ਬੁੱਲ੍ਹਿਆ! ਨਸਲਾਂ ਵੇਖ ਕੇ ਯਾਰ ਬਣਾਇਆ ਕਰ!
- ਬੁੱਲ੍ਹੇ ਸ਼ਾਹ
«
2
3
4
5
6
»