ਡ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਡ ਅੱਖਰ. "ਡਡਾ, ਡੇਰਾ ਇਹੁ ਨਹੀ." (ਬਾਵਨ) ੨. ਡ ਦਾ ਉੱਚਾਰਣ। ੩. ਛੋਲੇ ਦੀ ਟਾਟ (ਹਰੀਫਲੀ).
nominative form of ਡਡਿਆਉਣਾ
ਸੰ. ढ्रधस् ਦ੍ਰਧਸ. ਸੰਗ੍ਯਾ- ਪੋਸ਼ਾਕ. ਲਿਬਾਸ. ਸਾੜ੍ਹੀ ਆਦਿ ਵਸਤ੍ਰ. "ਕਹੁ ਡਡੀਆ ਬਾਧੈ ਧਨ ਖੜੀ ਪਾਹੂ ਘਰਿ ਆਏ ਮੁਕਲਾਊ ਆਏ." (ਗਉ ਕਬੀਰ) ਰੂਹ ਵਹੁਟੀ ਹੈ ਮੁਕਲਾਊ ਪਰਾਹੁਣੇ ਯਮਦਤ ਹਨ.
ਵਿ- ਗੱਦਰੀ. ਅਧਪੱਕੀ. ਸਿੰਧੀ. ਡਡਰੁ. "ਹਰੀ ਨਹੀ ਨਹਿ ਡਡੁਰੀ ਬਢਣਹਾਰ." (ਸ੍ਰੀ ਮਃ ੫)
toad; an endearment for young children