ਡ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰਗ੍ਯਾ- ਡਾਢਾਪਨ. ਜ਼ੋਰਾਵਰੀ। ੨. ਦ੍ਰਿੜ੍ਹਤਾ. ਧੀਰਯ. "ਬਾਹਰ ਸੇ ਡਢਿਆਈ ਕਰਕੈ ਕਹਿਆ." (ਜਸਭਾਮ)
ਦਗਧ ਹੋਏ। ੨. ਡਾਢੇ. ਦੇਖੋ, ਡਢਾ ੨.
ਦਗਧ ਹੋਇਆ. ਜਲਿਆ. "ਪਾਵਕ ਮੇ ਤਿਨ ਅੰਗ ਡਢ੍ਯੋ." (ਕ੍ਰਿਸਨਾਵ)
ਫ਼ਾ. [دف] ਦਫ਼. ਸੰਗ੍ਯਾ- ਇੱਕ ਪਾਸਿਓਂ ਚੰਮ ਨਾਲ ਮੜ੍ਹਿਆ ਗੋਲ ਵਾਜਾ, ਜੋ ਡੱਗੇ ਨਾਲ ਵਜਾਈਦਾ ਹੈ. ਡਫੜਾ. ਡਫਲਾ.
end of a sheet worn round lower body and used as pocket
spotted, dappled, speckled, multicoloured, parti-coloured, pied, motley
to spot, dapple, cause or effect ਡੱਬ