ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
same as ਸਿਰਫ਼ ; only; also ਫ਼ਕਤ
ਸੰਗ੍ਯਾ- ਫਣੀਸ਼. ਵਡਾ ਸਰਪ। ੨. ਸੱਪਾਂ ਦਾ ਰਾਜਾ, ਸ਼ੇਸਨਾਗ। ੩. ਵਾਸੁਕਿ। ੪. ਦੇਖੋ, ਡਿਉਢਾ ਦਾ ਰੂਪ (ੲ).
ਸੰਗ੍ਯਾ- ਸੱਪਾਂ ਦਾ ਰਾਜਾ ਸ਼ੇਸਨਾਗ। ੨. ਵਾਸੁਕਿ ਨਾਗ। ੩. ਵਡਾ ਸੱਪ.
ਅ਼. [فتح] ਫ਼ਤਹ਼. ਸੰਗ੍ਯਾ- ਵਿਜਯ. ਜਿੱਤ. "ਦੇਗੋ ਤੇਗ਼ੋ ਫ਼ਤਹ ਨੁਸਰਤ ਬੇ ਦਰੰਗ।" ੨. ਸਫਲਤਾ. ਕਾਮਯਾਬੀ। ੩. ਖ਼ਾਲਸੇ ਦਾ ਪਰਸਪਰ ਮਿਲਣ ਸਮੇਂ ਸ਼ਿਸ੍ਟਾਚਾਰ ਦਾ ਵਾਕ. ਦੇਖੋ, ਵਾਹਗੁਰੂ ਜੀ ਕੀ ਫਤਹ.
ਦੇਖੋ, ਫਤਹ. "ਫਤਿਹ ਭਈ ਮਨਿਜੀਤ." (ਬਾਵਨ)
to throw something (powdered/granulated or tablet) from the palm into mouth or throat, swallow without munching or use of liquid
same as ਫੀਰ ; a person unattached to mundane interest; carefree/simple/gentle person; holy man
ਕਨੇਚ ਪਿੰਡ ਨਿਵਾਸੀ ਇੱਕ ਜੱਟ. ਦਸ਼ਮੇਸ਼ ਨੇ ਮਾਛੀਵਾੜੇ ਤੋਂ ਚੱਲਕੇ ਕੁਝ ਘੜੀ ਇਸ ਪਾਸ ਵਿਸ਼੍ਰਾਮ ਕੀਤਾ ਅਰ ਫੱਤੇ ਤੋਂ ਸਵਾਰੀ ਲਈ ਘੋੜੀ ਮੰਗੀ. ਉਸ ਨੇ ਬਹਾਨਾ ਕਰਕੇ ਗੁਰੂ ਜੀ ਨੂੰ ਟਾਲ ਦਿੱਤਾ, ਘੋੜੀ ਅਰ ਫੱਤਾ ਸੱਪ ਦੇ ਡੰਗ ਨਾਲ ਉਸੇ ਦਿਨ ਮਰ ਗਏ। ੨. ਦੇਖੋ, ਚਤੌੜ.