ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਦੇਖੋ, ਭਕ੍ਸ਼੍। ੨. ਸਹਾਰਨਾ. ਬਰਦਾਸ਼੍ਤ ਕਰਨਾ. "ਅਸੰਖ ਸੂਰ ਮੁਹ ਭਖ ਸਾਰ." (ਜਪੁ) ੩. ਜ੍ਵਰ. ਤਾਪ. ਦੇਖੋ, ਭਖਣਾ। ੪. ਦੇਖੋ, ਭਖੁ.
ਸੰ. ਭਕ੍ਸ਼੍ਕ. ਵਿ- ਖਾਣ ਵਾਲਾ। ੨. ਸੰ. ਭਸਕ. ਭੌਂਕਣ ਵਾਲਾ। ੩. ਸੰਗ੍ਯਾ- ਕੁੱਤਾ.
ਕ੍ਰਿ- ਤਪਣਾ। ੨. ਕ੍ਰੋਧ ਨਾਲ ਗਰਮ ਹੋਣਾ। ੩. ਭਕ੍ਸ਼੍ਣ ਕਰਨਾ. ਖਾਣਾ.
ਭਕ੍ਸ਼੍ਣ ਕਰਦਾ ਹੈ. "ਭਖਸਿ ਸਿਬਾਲੁ ਬਸਸਿ ਨਿਰਮਲੁ ਜਲੁ." (ਮਾਰੂ ਮਃ ੧)
for stampede to occur or take place
name of a sacred book of Hindus, Bhagavad Gita
form of address for God or any high personage; see ਭਗਵਾਨ