ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
fakir, sadhu, monk, hermit, recluse; mendicant, beggar, anchorite; feminine ਫ਼ਕੀਰਨੀ ; also ਫ਼ਕੀਰ
pertaining to/characteristic of fakir; austere, anchoritic, hermitic, hermitish
ਅ਼. [فضیحت] ਫ਼ਜੀਹ਼ਤ. ਸੰਗ੍ਯਾ- ਖੁਆਰੀ। ੨. ਬੁਰਿਆਈ। ੩. ਨਾ ਅਨੁਕੂਲ ਹੋਣ ਦਾ ਭਾਵ। ੪. ਭਾਵ- ਗੰਦਗੀ ਵਿਸ੍ਠਾ. "ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾ." (ਵਾਰ ਮਾਝ ਮਃ ੧)
slang to consume, finish, waste or squander fast