ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
same as ਸਵੇਰ , morning; also ਫ਼ਜਰ
ਅ਼. [فنا] ਫ਼ਨਾ. ਵਿ- ਵਿਨਸ਼੍ਵਰ. ਵਿਨਾਸ਼ ਹੋਣਵਾਲਾ. "ਚਸਮਦੀਦੰ ਫਨਾਇ." (ਤਿਲੰ ਮਃ ੫) ੨. ਸੰਗ੍ਯਾ- ਆਤਮਾ ਵਿੱਚ ਲਯ ਹੋਣ ਦਾ ਭਾਵ. ਨਿਰਵਿਕਲਪ ਸਮਾਧਿ। ੩. ਮਿਟ ਜਾਣ ਦਾ ਭਾਵ.
ਸੱਪ. ਦੇਖੋ, ਫਣੀ. "ਮੋਰ ਤੇ ਜ੍ਯੋਂ ਫਨਿ, ਤ੍ਯੋਂ ਸਕੁਚਾਨੇ." (ਚੰਡੀ ੧)
ਫਣੀ (ਨਾਗ) ਕੀ ਕਨ੍ਯਾ, ਨਾਗਪੁਤ੍ਰੀ. (ਸਨਾਮਾ)
ਸੰਗ੍ਯਾ- ਨਾਗਮਣਿ. ਸੱਪ ਦੇ ਸਿਰ ਵਿੱਚੋਂ ਉਪਜਿਆ ਇੱਕ ਕਲਪਿਤ ਰਤਨ. "ਲੂਲੂ ਜਮੁਰਦ ਨੀਲ ਫਨਿਮਨਿ." (ਸਲੋਹ) ੩. ਫਣੀ (ਸੱਪਾਂ) ਦਾ ਮਣਿ (ਸਰਦਾਰ) ਸ਼ੇਸਨਾਗ. ਫਣਿਪਤਿ.
same as ਕਿਰਪਾ ; grace, also ਫ਼ਜ਼ਲ
twelfth month of Bikrami calendar (mid-February to mid-March)