ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰਗ੍ਯਾ- ਪੰਚਰਾਤ੍ਰ ਵਿੱਚ ਦੱਸੀ ਹੋਈ ਨਾਰਦ ਰਿਖੀ ਦੀ ਵਿਸਨੁਉਪਾਸਨਾ ਵਿਧਿ। ੨. ਪ੍ਰੇਮ ਸਹਿਤ ਸੇਵਾ. ਹਰਿ ਕੀਰਤਨਰੂਪ ਉਪਾਸਨਾ. "ਭਗਤਿ ਨਾਰਦੀ ਰਿਦੈ ਨ ਉਪਜੀ." (ਸੋਰ ਕਬੀਰ)
ਭਕ੍ਤਿਰੂਪ ਦਾਨ. ਭਗਤੀ ਦੀ ਬਖ਼ਸ਼ਿਸ਼. "ਭਗਤਿਦਾਨੁ ਦੀਜੈ, ਜਾਚਹਿ ਸੰਤ ਜਨ." (ਮਲਾ ਨਾਮਦੇਵ)
warrior, mercenary soldier
bard, minstrel, panegyrist; flatterer, genealogist; feminine ਭਟਣੀ or ਭਟਿਆਣੀ