ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਨਿਸ਼ਸ੍ਤ. ਬੈਠਕ. "ਪਾਸਿ ਨ ਦੇਈ ਕੋਈ ਬਹਣਿ." (ਵਾਰ ਗਉ ੧. ਮਃ ੪) ਉਨ੍ਹਾਂ ਨੂੰ ਕੋਈ ਕੋਲ ਬੈਠਨ ਨਹੀਂ ਦਿੰਦਾ। ੨. ਸੰਯੁਕ੍ਤ ਕ੍ਰਿਯਾ, ਬਹਿਣ (ਬੈਠਣ) ਨਹੀਂ ਦਿੰਦਾ.
ਵਿ- ਦੋ ਅਤੇ ਸੱਤਰ. ਦ੍ਹ੍ਹਿ ਸਪ੍ਟਤਿ- ੭੨.
"ਕਸਨਿ ਬਹਤਰਿ ਲਾਗੀ ਤਾਹਿ." (ਬਸੰ ਕਬੀਰ) ਬਹੱਤਰ ਨਾੜੀਆਂ ਕਸਣ ਵਾਲੀਆਂ ਰੱਸੀਆਂ ਯੋਗਮਤ ਦੇ ਗ੍ਰੰਥ ਗੋਰਕ੍ਸ਼੍‍ਪੱਧਤਿ ਵਿੱਚ ਬਹੱਤਰ ਹਜਾਰ ਨਾੜੀ ਲਿਖੀ ਹੈ. (तत्र नाङयः समुन्पन्नाः सहत्राणां द्बिसपततिः ) ਜਿਨ੍ਹਾਂ ਵਿਚੋਂ ਮੁੱਖ ਬਹੱਤਰ ਮੰਨੀਆਂ ਹਨ. ਪ੍ਰਾਣਸੰਗੁਲੀ ਵਿੱਚ ਭੀ ਬਹੱਤਰ ਹਾਟ ਸ਼ਰੀਰ ਵਿੱਚ ਲਿਖੇ ਹਨ. "ਬਹਤਰਿ ਘਰਿ ਇਕੁ ਪੁਰਖ੍ਹ੍ਹ ਸਮਾਇਆ." (ਸੂਹੀ ਕਬੀਰ) ਦੇਖੋ, ਗਜਨਵ.
ਦੇਖੋ, ਬਹਤਰਿ.
ਵਹਿਂਦੀ. ਵਗਦੀ. ਪ੍ਰਵਾਹ ਵਾਂਙ ਗੁਜ਼ਰਦੀ. "ਬਹਤੀ ਜਾਤ ਕਦੇ ਦ੍ਰਿਸਟਿ ਨ ਧਾਰਤ" (ਸੂਹੀ ਮਃ ੫)
same as ਬਹਿਣਾ ; (for witness) to withdraw or to turn hostile; (for construction, land, etc.) to cave in, collapse; (for purchase) to cost per piece; see ਰੁੜ੍ਹਨਾ
to sit, take a seat, settle down; to sink
see ਵਹਿਣਾ
ਦੇਖੋ, ਬਹਤਰ। ੨. ਦੇਖੋ, ਇਸਲਾਮ ਦੇ ਫਿਰਕੇ। ੩. ਦੇਖੋ, ਕੌਮ ਬਹੱਤਰ.