ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [مُشیر] ਮੁਸ਼ੀਰ. ਮਸ਼ਵਰਾ (ਮੰਤ੍ਰ) ਦੇਣ ਵਾਲਾ. ਮੰਤ੍ਰੀ. ਵਜ਼ੀਰ.
ਮੁਸ਼ਕਲ ਨਾਲ. ਦੇਖੋ, ਮਸਾਂ.
ਦੇਖੋ, ਮਸਜਿਦ.
ਸੰ. ਮਸਿ. ਸਿੰਧੀ. ਮਸੁ. ਸ੍ਯਾਹੀ. "ਜਾਲਿ ਮੋਹੁ ਘਸਿ ਮਸੁ ਕਰਿ." (ਸ੍ਰੀ ਮਃ ੧) "ਮਸੂ ਤੋਟਿ ਨ ਆਵਈ, ਲੇਖਣਿ ਪਉਣੁ ਚਲਾਉ." (ਸ੍ਰੀ ਮਃ ੧)
ਦੇਖੋ, ਮਾਸੂਕ.