ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰ. भज्. ਧਾ- ਤਕਸੀਮ ਕਰਨਾ (ਵੰਡਣਾ), ਅਲਗ (ਵੱਖ) ਕਰਨਾ, ਸੇਵਾ ਕਰਨਾ, ਭਜਨ ਕਰਨਾ. "ਚਰਣ ਭਜੇ ਪਾਰਬ੍ਰਹਮ ਕੇ, ਸਭ ਜਪ ਤਪ ਤਿਨਹੀ ਕੀਤ." (ਸ੍ਰੀ ਮਃ ੫) ੨. ਦੇਖੋ, ਭਜਨ.
ਵੰਡਣ ਵਾਲਾ. ਦੇਖੋ, ਭਾਜਕ। ੨. ਸੇਵਾ ਕਰਨ ਵਾਲਾ। ੩. ਉਪਾਸਕ.
ਸੇਵਨ ਕਰਦਾ. ਭਜਨ ਕਰਦਾ. "ਅਬ ਨ ਭਜਸਿ. ਭਜਸਿ ਕਬ ਭਾਈ? (ਭੈਰ ਕਬੀਰ)
name of a wild plant used medicinally
ਸੰ. ਭਕ੍ਸ਼੍. ਸੰਗ੍ਯਾ- ਖਾਣਾ ਅਥਵਾ ਪੀਣਾ। ੨. ਖਾਣ ਪੀਣ ਦਾ ਪਦਾਰਥ. ਦੇਖੋ, ਭਕ੍ਸ਼੍ਯ. "ਸ਼ੇਰ ਜਿਮ ਭੱਛ ਪਰ." (ਨਾਪ੍ਰ)
ਸੰ. ਭਕ੍ਸ਼੍ਣ. ਸੰਗ੍ਯਾ- ਖਾਣਾ ਅਥਵਾ ਪੀਣਾ.
gentle, cultured, virtuous, pious, educated, respectable, noble