ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
deceitful, wily, cunning, hypocrite
deceiver, flatterer, hypocrite
ਕ੍ਰਿ- ਰੇਤ ਆਦਿ ਵਿੱਚ ਮਿਲੀ ਵਸਤੁ ਨੂੰ ਏਧਰ ਓਧਰ ਹਿਲਾਕੇ ਟੋਲਣਾ। ੨. ਹੇਠ ਉੱਪਰ ਕਰਨਾ। ੩. ਟੋਲਨਾ. ਭਾਲਣਾ.
ਸੰ. फल. ਧਾ- ਉਤਪੰਨ ਕਰਨਾ, ਫਲ ਦਾ ਉਪਜਣਾ, ਜਾਣਾ, ਤੋੜਨਾ, ਕਾਮਯਾਬ ਹੋਣਾ। ੨. ਸੰਗ੍ਯਾ- ਬਿਰਛ ਦਾ ਫਲ. "ਫਲ ਫਿਕੇ ਫੁਲ ਬਕ- ਬਕੇ." (ਵਾਰ ਆਸਾ) ੩. ਕਰਮ ਦਾ ਨਤੀਜਾ. ਲਾਭ. "ਫਲ ਪਾਇਆ ਜਪਿ ਸਤਿਗੁਰੁ." (ਆਸਾ ਮਃ ੫) ੪. ਸੰਤਾਨ. ਔਲਾਦ। ੫. ਨੇਜ਼ੇ ਅਰ ਤੀਰ ਦੀ ਮੁਖੀ। ੬. ਬਦਲਾ. ਪਲਟਾ। ੭. ਕਾਮਯਾਬੀ. ਕਾਰਯਸਿੱਧੀ.