ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਵਿ- ਭਜਨ ਕਰਨ ਵਾਲਾ। ੨. ਵੰਡਣ ਵਾਲਾ. ਭਾਜਕ.
ਵਿ- ਸੇਵਾ ਕਰਨ ਯੋਗ੍ਯ। ੨. ਉਪਾਸਨਾ ਯੋਗ੍ਯ। ੩. ਭਾਜ੍ਯ. ਵੰਡਣ ਲਾਇਕ.
ਭਾਗਜਾਤ. "ਦੀਨੇ ਕੋ ਨਾਮ ਸੁਨੇ ਭਜਰਾ ਤਹਿ." (੩੩ ਸਵੈਯੇ) ਦੇਣ ਦਾ ਨਾਉਂ ਸੁਣਕੇ ਭੱਜ (ਨੱਠ) ਜਾਂਦੇ ਹਨ.
ਕ੍ਰਿ- ਦੌੜਾਉਣਾ. ਨਠਾਉਣਾ। ੨. ਭਜਨ ਕਰਾਉਣਾ। ੩. ਤਕਸੀਮ ਕਰਾਉਣਾ.
ਕ੍ਰਿ. ਵਿ- ਭਜਕੇ. ਸੇਵਨ ਕਰਕੇ। ੨. ਨੱਠ (ਦੌੜ) ਕੇ. "ਗੁਰਸਰਣਾਈ ਭਜਿਪਏ." (ਆਸਾ ਅਃ ਮਃ ੩)
vulgar joke, bawdy humour
ugliness; uncouthness; awkwardness; frumpiness; bawdiness
same as ਭੱਦਾ ; frumpish, frumpy