ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਅ਼. [محض] ਮਹ਼ਜ. ਵ੍ਯ- ਸਿਰਫ. ਕੇਵਲ। ੨. ਵਿ- ਖ਼ਾਲਿਸ. ਨਿਰੋਲ.
ਸਿਜਦਾ ਕਰਨ ਦਾ ਥਾਂ. ਦੇਖੋ, ਮਸਜਿਦ ਅਤੇ ਮਹਜਿਦ.
ਅ਼. [محضر] ਮਹ਼ਜਰ. ਸੰਗ੍ਯਾ- ਉਹ ਥਾਂ, ਜਿੱਥੇ ਲੋਕ ਹ਼ਾਜਿਰ (ਉਪਿਸ੍ਥਤ) ਹੋਣ। ੨. ਕੋਈ ਲਿਖਤ, ਜਿਸ ਉੱਪਰ ਬਹੁਤਿਆਂ ਦੇ ਦਸਤਖ਼ਤ਼ ਹੋਣ. ਮਹ਼ਜਰਨਾਮਹ. "ਮਹਜਰੁ ਝੂਠਾ ਕੀਤੋਨੁ ਆਪਿ." (ਗਉ ਮਃ ੫)
ਸੰ. महायशस्. ਵਿ- ਵਡੇ ਯਸ਼ ਵਾਲਾ.
ਸੰਗ੍ਯਾ- ਸਿਜਦਾ (ਪ੍ਰਣਾਮ) ਦੀ ਥਾਂ.
important, significant, weighty; of consequence, consequential
same as ਅਕਾਂਖਾ , ambition