ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

same as ਸਜੀਲਾ , comely, attractive
shoulder blade; scapula; (in animals) dorsal bone of the pectoral girdle
ਫਲ ਦੇਣ, "ਕਬੀਰ ਫਲ ਲਾਗੇ ਫਲਨਿ." (ਸ) ਫਲ ਦੇਣ ਲੱਗੇ. ਫਲਣ ਲੱਗੇ। ੨. ਸੰ. फलिन् ਸੰਗ੍ਯਾ- ਬਿਰਛ, ਜਿਸ ਨੂੰ ਫਲ ਲਗਦੇ ਹਨ.
ਸੰਗ੍ਯਾ- ਸੰਸਕ੍ਰਿਤ ਦੇ ਪੁਰਾਣੇ ਗ੍ਰੰਥਾਂ ਅਨੁਸਾਰ ਮਤੀਰਾ ਅਤੇ ਖਰਬੂਜਾ। ੨. ਕਈਆਂ ਦੇ ਮਤ ਅਨੁਸਾਰ ਅੰਬ.
ਦੇਖੋ, ਫਲ੍ਹਾ। ੨. ਸੰ. ਜੰਡੀ ਦਾ ਬਿਰਛ. ਸ਼ਮੀ.
ਸੰ. फलाशिन्. ਫਲਾਸ਼ੀ. ਫਲ ਖਾਣ ਵਾਲਾ. ਕੇਵਲ ਫਲ ਖਾਕੇ ਗੁਜਾਰਾ ਕਰਨ ਵਾਲਾ. ਫਲਾਹਾਰੀ.
ਸੰਗ੍ਯਾ- ਫਲ ਆਹਾਰ. ਕੇਵਲ ਫਲ ਖਾਣਾ. ਫਲ ਬਿਨਾ ਹੋਰ ਭੋਜਨ ਦਾ ਤਿਆਗ.