ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

floor; pavement; also ਫ਼ਰਸ਼
mat, matting; adjective pertaining to floor; prostrate (salutation)
same as ਕੁਹਾੜਾ , axe
ਅ਼. [فلان] ਫ਼ੁਲਾਂ. ਵਿ- ਅਮੁਕ. ਕੋਈ ਇੱਕ। ੨. ਸਰਵ- ਕੋਈ.
ਸੰਗ੍ਯਾ- ਕਿਸੇ ਬਾਤ ਦਾ ਫਲ ਕਹਿਣਾ. ਨਤੀਜਾ ਦੱਸਣਾ। ੨. ਜ੍ਯੋਤਿਸ ਅਨੁਸਾਰ ਗ੍ਰਹ ਆਦਿ ਦਾ ਸ਼ੁਭ ਅਸ਼ੁਭ ਫਲ ਕਹਿਣਾ.
ਫਲ- ਲਾਧਿਆ. ਫਲ ਪਾਇਆ. "ਸਚੁ ਸਚਾ ਸੇਵਿ ਫਲਾਧਿਆ." (ਵਾਰ ਗਉ ੧. ਮਃ ੪)
ਫਲ- ਆਨੰਦ. "ਸਘਨ ਬਾਸ ਫਲਾਨਦ." (ਸਾਰ ਮਃ ੫) ਸੰਘਣਾ ਬਣ ਸੁਗੰਧ ਅਤੇ ਫਲਾਂ ਦਾ ਆਨੰਦ ਦੇਣ ਵਾਲਾ ਹੈ.
ਦੇਖੋ, ਫਲਾਂ.
फलाहारिन. ਵਿ- ਫਲਾਸ਼ੀ. ਫਲਾਂ ਦਾ ਆਹਾਰ ਕਰਨ ਵਾਲਾ.