ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
freshness, happiness, pleasure; also ਫ਼ਰਹਤ
refreshing, pleasing, soothing, salubrious
ਸੰਗ੍ਯਾ- ਪ੍ਰਲੰਘਨ. ਟਪੂਸੀ ਮਾਰਕੇ ਲੰਘਣ ਦੀ ਕ੍ਰਿਯਾ. ਛਾਲ। ੨. ਫਰਲਾਂਗ ਦਾ ਰੂਪਾਂਤਰ.
ਸੰ. ਵਿ- ਫਲਿਆ ਹੋਇਆ। ੨. ਲਾਭ ਸਹਿਤ। ੩. ਸੰਗ੍ਯਾ- ਬਿਰਛ.
ਸੰਗ੍ਯਾ- ਫਲ- ਈਸ਼. ਬਿਰਛ. (ਸਨਾਮਾ)
ਸੰਗ੍ਯਾ- ਮਟਰ ਸਰਸੋਂ ਸੇਮ ਆਦਿ ਦੇ ਚਿਪਟੇ ਜਾਂ ਗੋਲ ਅਰ ਲੰਮੇ ਫਲ, ਜਿਨ੍ਹਾਂ ਵਿੱਚ ਬੀਜ ਦੀ ਪੰਕ੍ਤਿ ਹੁੰਦੀ ਹੈ। ੨. ਸੰ. फलिन्. ਵਿ- ਫਲ ਵਾਲਾ। ੩. ਸੰਗ੍ਯਾ- ਬਿਰਛ। ੪. ਦੇਖੋ, ਫਲ੍ਹੀ.
ਖਤ੍ਰੀਆਂ ਦੀ ਇੱਕ ਜਾਤਿ. "ਫਲੀਆਂ ਖੋਖਰਾਇਣ ਅਵਗਾਹੀ." (ਭਾਗੁ)