ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਮਹਿਦੀਨ.
ਅ਼. [محدۇد] ਵਿ- ਹ਼ੱਦ ਕੀਤਾ ਗਿਆ. ਪ੍ਰਮਿਤ। ੨. ਸੰਗ੍ਯਾ- ਉਹ ਨਵਿਸ਼ੂ, ਜਿਸ ਵਿੱਚ ਨਿਯਮਾਂ ਦੀ ਹੱਦ ਬੰਨ੍ਹ ਦਿੱਤੀ ਜਾਵੇ. "ਮੈ ਮਹਦੂਦੁ ਲਿਖਾਇਆ ਖਸਮੈ ਕੈ ਦਰਿ ਜਾਇ." (ਮਃ ੧. ਵਾਰ ਮਲਾ) ਹੁਣ ਕੋਈ ਮੇਰੇ ਉੱਪਰ ਲਗਾਨ ਵਧਾ ਨਹੀਂ ਸਕਦਾ, ਪੱਕਾ ਬੰਦੋਬਸਤ ਹੋਗਿਆ.
ਵਿ- ਮਾਹ (ਚੰਦ੍ਰਮਾ) ਜੇਹਾ ਹੈ ਜਿਸ ਦਾ ਮੁਖ. ਮਾਹਰੂ ਚੰਦ੍ਰਮੁਖ. "ਵਹ ਮਹਬਦਨ ਕਹਾਂ ਹੈ?" (ਰਾਮਾਵ)
ਅ਼. [محفوُظ] ਮਹ਼ਫ਼ੂਜ. ਵਿ- ਹ਼ਿਫਜ (ਰਖ੍ਯਾ) ਕੀਤਾ ਗਿਆ. ਰਕ੍ਸ਼ਿਤ.
same as ਲੰਡੇ , adjective pertaining to ਮਹਾਸ਼ਾ / ਮਹਾਜਨ , commercial
migrant; refugee
raft, logs tied together and transported by floating in river