ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਰਾਜਪੂਤ ਜਾਤਿ. ਭੱਡੂ ਦੇ ਰਈਸ ਇਸੇ ਜਾਤਿ ਦੇ ਹਨ. ਦੇਖੋ, ਬਾਈਧਾਰ.
ਦੇਖੋ, ਭੜੂਆ.
ਸੰ. भण्. ਧਾ- ਸਪਸ੍ਟ ਕਹਿਣਾ, ਸਾਫ ਬੋਲਣਾ, ਉੱਤਰ ਦੇਣਾ। ੨. ਡਿੰਗ. ਕਥਨ. ਵਾਕ. ਵਚਨ.
ਅਨੁ. ਭੀਂ ਭੀਂ ਸ਼ਬਦ. "ਭਣਣੰਕ ਸੁ ਨੱਦੰ ਨਾਫੀਰੰ." (ਰਾਮਾਵ)
ਦੇਖੋ, ਭਣਿਤ.
ਕਹਿਂਦਾ ਹੈ. "ਭਣਤਿ ਨਾਨਕ ਸਹੁ ਹੈ ਭੀ ਹੋਸੀ." (ਸੂਹੀ ਅਃ ਮਃ ੧) ੨. ਦੇਖੋ, ਭਣਿਤਿ.
(for wound) to heal; (for ਜੀ , ਮਨ , ਦਿਲ ) to become sentimental, feel compassion, for heart to melt; to be sad
in the prime of life, fully grown; mature