ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
to suppose, presume, assume
to fulfil or perform one's duty
ਦੇਖੋ, ਫਾਤੀਆ, "ਨਮਾਜ ਦਰੂਦ ਨ ਫਾਇਤਾ." (ਮਗੋ)
ਦੇਖੋ, ਫਸਣਾ. "ਫਾਸਨ ਕੀ ਬਿਧਿ ਸਭਕੋਊ ਜਾਨੈ." (ਗਉ ਕਬੀਰ) ੨. ਪਾਸ਼ (ਫੰਧੇ) ਵਿੱਚ ਪਾਉਣਾ. ਫਾਹੁਣਾ. ਫਸਾਉਣਾ
ਅ਼. [فاصلہ] ਫ਼ਾਸਿਲਹ. ਸੰਗ੍ਯਾ- ਅੰਤਰ. ਦੂਰੀ. ਵਿੱਥ.
ਪਾਖੰਡ. ਦੰਭ. ਦੇਖੋ, ਫੜ. ੪. "ਫੜੁ ਕਰਿ ਲੋਕਾ ਨੋ ਦਿਖਲਾਵਹਿ." (ਵਾਰ ਮਲਾ ਮਃ ੧)