ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

(for wind or breeze to blow) continuous pleasant gushes
lumberman's saw usually fitted in rectangular frame
ਤੁ. [فاق] ਫ਼ਾਕ਼. ਸੰਗ੍ਯਾ- ਤੀਰ ਦੀ ਮੁਖੀ। ੨. ਤਿੱਖਾ ਦੰਦਾ। ੩. ਕੁੰਡੀ.
ਅ਼. [فاقہ] ਫ਼ਾਕ਼ਹ. ਸੰਗ੍ਯਾ- ਉਪਵਾਸ. ਅਹਾਰ ਬਿਨਾ ਰਹਿਣਾ.
ਫ਼ਾ. [فاقہکشی] ਸੰਗ੍ਯਾ- ਨਿਰਾਹਾਰ ਰਹਿਣ ਦੀ ਕ੍ਰਿਯਾ.
ਅਟਕਿਆ. ਫਸਿਆਂ. "ਫਾਕਿਓ ਮੀਨ ਕਪਿਕ ਕੀ ਨਿਆਈ." (ਸੋਰ ਮਃ ੫) ੨. ਫੱਕਿਆ. ਨਿਗਲਿਆ. ਦੇਖੋ, ਡੀਅਰ। ੩. ਦੇਖੋ, ਫਾਂਕਿਓ.
ਸੰਗ੍ਯਾ- ਫਰੂਆ. ਫਾਹੁੜਾ, ਜੋ ਗੋਬਰ ਭਸਮ ਆਦਿ ਇਕੱਠੀ ਕਰਨ ਅਤੇ ਕਿਆਰੇ ਹਮ ਵਾਰ ਕਰਨ ਵਿੱਚ ਸਹਾਇਤਾ ਦਿੰਦਾ ਹੈ. ਛੋਟਾ ਫਾਹੁੜਾ (ਫਾਹੁੜੀ) ਫਕੀਰ ਧੂੰਈ ਦੀ ਭਸਮ ਸੰਬਰਣ ਲਈ ਪਾਸ ਰਖਦੇ ਹਨ. "ਦਇਆ ਫਾਹੁਰੀ ਕਾਇਆ ਕਰਿ ਧੁਈ." (ਆਸਾ ਕਬੀਰ)
ਵਿ- ਫਾਹੁਣ ਵਾਲਾ. ਪਾਸ਼ ਵਿੱਚ ਫਸਾਉਣ ਵਾਲਾ.