ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
frame; pages ( usually 16) printed on a single sheet
obedient, dutiful, compliant, docile; loyal, literally bearer of ਫਰਮਾਨ
obedience, dutifulness, compliance, docility; loyalty
ਅ਼. [فاضل] ਫ਼ਾਜਲ. ਵਿ- ਵਾਧੂ. ਫ਼ਜ਼ੂਲ. "ਬੋਲਣ ਫਾਦਲੁ ਨਾਨਕਾ, ਦੁਖ ਸੁਖ ਖਸਮੈ ਪਾਸਿ." (ਵਾਰ ਮਾਝ ਮਃ ੨) "ਬੋਲੇ ਫਾਦਿਲੁ ਬਾਦਿ." (ਸੀ ਅਃ ਮਃ ੧) ੨. ਦੇਖੋ, ਫਾਜਿਲ.
ਸੰਗ੍ਯਾ- ਫੰਧਾ. ਪਾਸ਼. "ਕਟੀਐ ਕਾਲ ਦੁਖ ਫਾਧੋ." (ਗਉ ਛੰਤ ਮਃ ੫) "ਕਾਟੇ ਮਾਇਆ ਫਾਧਿਓ." (ਦੇਵ ਮਃ ੫)
ਸੰਗ੍ਯਾ- ਲੱਕੜ ਪਾੜਨ ਅਥਵਾ ਛੇਕ ਬੰਦ ਕਰਨ ਲਈ ਠੋਕਿਆ ਹੋਇਆ ਕਿੱਲਾ। ੨. ਪੱਚਰ। ੩. ਹੁੱਜਤ. ਤਰਕ.