ਯ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਵਿ- ਯੋਗੀਆਂ ਦਾ ਈਸ਼੍ਵਰ. ਯੋਗਿਰਾਜ। ੨. ਸੰਗ੍ਯਾ- ਸ਼ਿਵ। ੩. ਯਾਗ੍ਯਵਲਕ੍ਯ ਮੁਨੀ। ੪. ਗੋਰਖਨਾਥ। ੫. ਬਾਬਾ ਸ਼੍ਰੀਚੰਦ ਜੀ.
ਸੰ. ਵਿ- ਯੋਗ (ਸੰਬੰਧ) ਲਾਇਕ। ੨. ਉਚਿਤ. ਮੁਨਾਸਿਬ। ੩. ਚਤੁਰ. ਦਾਨਾ। ੪. ਲਾਇਕ. ਨਿਪੁਣ। ੫. ਤਾਕਤ ਵਾਲਾ.
ਸੰ. ਸੰਗ੍ਯਾ- ਲਾਇਕਪੁਣਾ. ਲਿਆਕਤ। ੨. ਤਾਕਤ. ਸ਼ਕਤਿ। ੩. ਸ਼ਬਦਾਂ ਦੇ ਅਰਥਬੋਧ ਦਾ ਸਾਧਨ. ਅਰਥਾਤ ਪਦਾਰਥਾਂ ਦੇ ਪਰਸਪਰ ਸੰਬੰਧ ਵਿੱਚ ਰੁਕਾਵਟ ਅਤੇ ਅਯੋਗ੍ਯਤਾ ਦਾ ਨਾ ਹੋਣਾ.
ਸੰ. ਜੋੜਨ ਵਾਲਾ। ੨. ਵ੍ਯਾਕਰਣ ਅਨੁਸਾਰ ਪਦਾਂ ਨੂੰ ਜੋੜਨ ਵਾਲੇ ਅਵ੍ਯਯ, ਅਤੇ, ਅਰੁ, ਔਰ, ਜਾਂ, ਤਾਂ ਆਦਿ. Conjunction.
puberty, pubescence, pubescency