ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਗੁਣ ਵਿਦ੍ਯਾ ਵਿੱਚ ਵਡਾ ਆਦਮੀ। ੨. ਕਰਨੀ ਵਾਲਾ ਪੁਰੁਸ. ਸਾਧੁ¹। ੩. ਪਿੰਡ ਨਗਰ ਦਾ ਮੁਖੀਆ। ੪. ਸ਼ਾਹੂਕਾਰ. "ਆਪ ਮਹਾਜਨੁ, ਆਪੇ ਪੰਚਾ." (ਸਾਰ ਮਃ ੫) "ਮਿਲਿ ਆਏ ਨਗਰ ਮਹਾਜਨਾ, ਗੁਰ ਸਤਿਗੁਰ ਓਟ ਗਹੀ." (ਤੁਖਾ ਛੰਤ ਮਃ ੪)
ਦੇਖੋ, ਮਹਾਨ। ੨. ਅ਼. [مہاں] ਮੁਹਾਨ. ਵਿ- ਨਫ਼ਰਤ ਕੀਤਾ ਗਿਆ. ਜਲੀਲ. ਖੁਆਰ. "ਬਜਰਕਵਾਰ ਹਜਾਰ ਮਹਾਣੇ." (ਭਾਗੁ) ਹਜਾਰਾਂ ਬਜ਼ੁਰਗਵਾਰ ਖੁਆਰ ਹੋਏ ਹਨ.
ਦੇਖੋ, ਮਹਤ. "ਪ੍ਰਭਾਤ ਉਠਿ ਤਾਸ ਕੋ ਮਹਤ ਨਾਮ ਲੀਜਿਯੇ." (ਕੱਸਪਾਵ)
ਸੰ. ਮਾਹਾਤਮ੍ਯ (माहात्म्य) ਸੰਗ੍ਯਾ- ਵਡਿਆਈ. ਪ੍ਰਤਿਸ੍ਟਾ. ਮਹਾਤਮਪੁਣਾ। ੨. ਦੇਖੋ, ਮਹਾਤਮ ਮੈ.
ਮਹਾਨ ਤਮ (ਅੰਧਕਾਰ) ਵਿੱਚ. ਘੋਰ ਅੰਧੇਰੇ ਮੇਂ, ਦੇਖੋ, ਜਗਅਉਰੁ ਨ.
limited, restricted, bounded
meaning, import, signification, sense
social or cultural gathering, party for drinking, dancing, singing or for poetic recital