ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਅ਼. [بقاایا] ਵਿ- ਬਕ਼ੀਯਾ ਦਾ ਬਹੁਵਚਨ. ਬਾਕੀ. ਸ਼ੇਸ। ੨. ਸੰਗ੍ਯਾ- ਬਚਤ। ੩. ਉਹ ਧਨ ਆਦਿ ਵਸ੍ਤੁ, ਜੋ ਬਾਕੀ ਰਹਿ ਗਈ ਹੈ.
ਬ ਅੱਖਰ ਦਾ ਉੱਚਾਰਣ। ੨. ਬੱਬਾ ਅੱਖਰ। ੩. ਫ਼ਾ. [بکار] ਵਿ- ਕਾਰਾਮਦ. ਕੰਮ ਵਿੱਚ ਆਉਣ ਵਾਲਾ, ਵਾਲੀ.
ਸੰ. ਬੁੱਕਾਰ. ਸੰਗ੍ਯਾ- ਸਿੰਘਨਾਦ. ਯੋਧਾ ਦਾ ਗਰਜਨ.
ਸੰਗ੍ਯਾ- ਵਕ- ਅਸੁਰ. ਬਗੁਲੇ ਦੀ ਸ਼ਕਲ ਦਾ ਅਸੁਰ. ਦੇਖੋ, ਬਕ ੩. "ਆਇਗਯੋ ਉਤ ਦੈਤ ਬਕਾਸੁਰ ਦੇਖਨ ਮਾਹਿ ਭਯਾਨਕ ਭਾਰੀ." (ਕ੍ਰਿਸਨਾਵ)
ਬਕਦਾ ਹੈ. ਬਕਾਂਹਿਂ ਬਕਦੇ ਹਨ. "ਬੇਖਬਰ ਬਾਦੁ ਬਕਾਹਿ." (ਤਿਲੰ ਕਬੀਰ)
luck, fortune; combining form indicating luck or inborn nature, as in ਕੰਬਖਤ , ਨੇਕ ਬਖਤ
lucky, fortunate; prosperous, wealthy