ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
forgotten; also ਫ਼ਰਾਮੋਸ਼ ; suffix signifying forgetter as in ਇਹਸਾਨ ਫ਼ਰਾਮੋਸ਼ , ਵਾਇਦਾ ਫ਼ਰਾਮੋਸ਼
forgetfulness; oblivion, state of forgetting
ਫਾਂਸੀ ਵਿੱਚ ਫਸਾਇਆ. ਦੇਖੋ, ਫਾਕ. "ਕਾਮ ਹੇਤਿ ਕੁੰਚਰੁ ਲੈ ਫਾਂਕਿਓ." (ਧਨਾ ਮਃ ੫) ੨. ਛਿੱਲਿਆ. "ਮੀਨੁ ਪਕਰਿ ਫਾਂਕਿਓ ਅਰੁ ਕਾਟਿਓ." (ਸੋਰ ਰਵਿਦਾਸ)
ਫੰਦੇ ਵਿੱਚ ਫਸਾਉਣਾ। ੨. ਸੰ. स्पन्दन- ਸ੍ਪੰਦਨ. ਟੱਪਣਾ. ਕੁੱਦਣਾ। ੩. ਛਾਲ ਮਾਰਕੇ ਲੰਘਣਾ.
ਫਸਿਆ. ਫੰਧੇ ਵਿੱਚ ਪਿਆ. "ਅਪਨੇ ਸੁਖ ਸਿਉ ਹੀ ਜਗ ਫਾਂਧਿਓ." (ਸੋਰ ਮਃ ੯) ੨. ਟੱਪਿਆ. ਛਾਲ ਮਾਰਕੇ ਲੰਘਿਆ. ਦੇਖੋ, ਫਾਂਦਨਾ.
ਸੰਗ੍ਯਾ- ਫੰਧੇ (ਫਾਹੀ) ਵਾਲਾ, ਫੰਧਕ। ੨. ਫਾਹੀ. ਜਾਲ. ਬੰਧਨ. "ਫਾਂਧੀ ਲਗੀ ਜਾਤਿ ਫਹਾਇਨਿ." (ਵਾਰ ਮਲਾ ਮਃ ੧) ਬੁਲਾਰੇ ਜੀਵ, ਆਪਣੀ ਜਾਤੀ ਨੂੰ ਹੀ ਫਾਹੀ ਵਿੱਚ ਫਸਵਾ ਦਿੰਦੇ ਹਨ.