ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਉਹ ਅਕ੍ਸ਼੍ਰ, ਜਿਸ ਦੇ ਉੱਚਾਰਣ ਵਿੱਚ ਪ੍ਰਾਣ ਪਵਨ ਦਾ ਜਾਦਾ ਵਰਤਾਉ ਹੋਵੇ. ਦੇਖੋ, ਅਲਪਪ੍ਰਾਣ.
ਅ਼. [مہباب] ਵਿ- ਡਰਾਉਣਾ. ਭਯੰਕਰ.
ਵਿ- ਵਡੇ ਜ਼ੋਰ ਵਾਲਾ. ਅਤਿ ਬਲੀ. "ਗਾਵਹਿ ਜੋਧ ਮਹਾਬਲ ਸੂਰਾ." (ਜਪੁ) ੨. ਸੰਗ੍ਯਾ- ਪਵਨ. ਵਾਯੁ.
ਦੇਖੋ, ਮਹਾਬਲ ੧. "ਪੰਜੇ ਬਧੇ ਮਹਾ ਬਲੀ." (ਵਾਰ ਬਸੰ)
ਵਿ- ਲੰਮੀ ਬਾਹਾਂ ਵਾਲਾ। ੨. ਸੰਗ੍ਯਾ- ਵਿਸਨੁ। ੩. ਰਾਵਣ, ਜਿਸ ਦੀਆਂ ਵੀਹ ਬਾਹਾਂ ਲਿਖੀਆਂ ਹਨ. "ਭੌ ਭਯਾ ਭਭੀਖਣੇ ਨੂੰ ਲੰਕਾਗੜ੍ਹ ਵੱਸਣੇ ਦਾ, ਫੇਰ ਅਸਵਾਰੀ ਆਂਵਦੀਏ ਮਹਾਬਾਹੁ ਦੀ." (ਕਵਿ ੫੨)
buffalo (male or female) cattle of this species
deprived, dispossessed, bereft; lacking, without; bereaved
deprivation, dispossession, bereavement; lack