ੲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪੰਜਾਬੀ ਵਰਣਮਾਲਾ ਦਾ ਤੀਜਾ ਸ੍ਵਰ ਅੱਖਰ. ਇਸ ਦਾ ਉੱਚਾਰਣ ਅਸਥਾਨ ਤਾਲੂ ਹੈ. ਇਸ ਅੱਖਰ ਤੋਂ (ਿ) (ੀ) (ੇ) ਅਤੇ (ੈ) ਮਾਤ੍ਰਾਂ ਬਣਦੀਆਂ ਹਨ। ੨. ਦੇਖੋ, ਇ.