ਗਮਗੀਨ, ਗਮਜ਼ਦਾ

ਸ਼ਾਹਮੁਖੀ : غمگین غمزدہ

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

grieved, sad, gloomy, sorrowful, doleful, rueful, dejected, despondent, depressed; also ਗ਼ਮਗੀਨ , ਗ਼ਮਜ਼ਦਾ
ਸਰੋਤ: ਪੰਜਾਬੀ ਸ਼ਬਦਕੋਸ਼