ਚੜ੍ਹਤ, ਚੜ੍ਹਤਲ

ਸ਼ਾਹਮੁਖੀ : چڑھت چڑھتل

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

ascendancy, glory, fame; advance to attack; offerings, amount or quantity of offerings; riding, horsemanship
ਸਰੋਤ: ਪੰਜਾਬੀ ਸ਼ਬਦਕੋਸ਼