ਝਾੜੂ ਦੇਣਾ, ਝਾੜੂ ਫੇਰਨਾ

ਸ਼ਾਹਮੁਖੀ : جھاڑو دینا جھاڑو پھیرنا

ਸ਼ਬਦ ਸ਼੍ਰੇਣੀ : conjunct verb

ਅੰਗਰੇਜ਼ੀ ਵਿੱਚ ਅਰਥ

to sweep, clean, swab, scavenge; informal to destroy completely
ਸਰੋਤ: ਪੰਜਾਬੀ ਸ਼ਬਦਕੋਸ਼