ਝੌਣਾ, ਝੌਂ ਜਾਣਾ

ਸ਼ਾਹਮੁਖੀ : جھونا جھوں جانا

ਸ਼ਬਦ ਸ਼੍ਰੇਣੀ : verb, intransitive

ਅੰਗਰੇਜ਼ੀ ਵਿੱਚ ਅਰਥ

to become lean, thin, weak; to wither, shrivel, wilt; to lessen, fade; to abate, subside, come down (as fever, storm, etc.)
ਸਰੋਤ: ਪੰਜਾਬੀ ਸ਼ਬਦਕੋਸ਼