ਟੁਣਕਾਉਣਾ, ਟੁਣਕਾਰਨਾ

ਸ਼ਾਹਮੁਖੀ : ٹُنکاؤنا ٹُنکارنا

ਸ਼ਬਦ ਸ਼੍ਰੇਣੀ : verb transitive

ਅੰਗਰੇਜ਼ੀ ਵਿੱਚ ਅਰਥ

to pluck (a cord or string); to test (a vessel or coin), to clang; twang
ਸਰੋਤ: ਪੰਜਾਬੀ ਸ਼ਬਦਕੋਸ਼