ਡੀਕ ਲਾਉਣੀ, ਡੀਕ ਲਾ ਕੇ ਪੀਣਾ

ਸ਼ਾਹਮੁਖੀ : ڈیک لاؤنی ڈیک لا کے پِینا

ਸ਼ਬਦ ਸ਼੍ਰੇਣੀ : phrase

ਅੰਗਰੇਜ਼ੀ ਵਿੱਚ ਅਰਥ

to drink, quaff, swallow, gulp (a liquid) in one long draught
ਸਰੋਤ: ਪੰਜਾਬੀ ਸ਼ਬਦਕੋਸ਼