ਢੂਈ, ਢੂਹੀ

ਸ਼ਾਹਮੁਖੀ : ڈُھوئی ڈُھوہی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

back, rear part or back surface of human body, posterior, rump; buttocks; anus
ਸਰੋਤ: ਪੰਜਾਬੀ ਸ਼ਬਦਕੋਸ਼