ਨਖਰੇਬਾਜ, ਨਖਰੇਲਾ, ਨਖਰੇਲੀ, ਨਖਰੇਲੋ

ਸ਼ਾਹਮੁਖੀ : نخرےباز نخریلا نخریلی نخریلو

ਸ਼ਬਦ ਸ਼੍ਰੇਣੀ : adjective/adjective, masculine/adjective, feminine

ਅੰਗਰੇਜ਼ੀ ਵਿੱਚ ਅਰਥ

coquettish, coquette; foppish, prudish, snobbish, pretending to have delicate tastes
ਸਰੋਤ: ਪੰਜਾਬੀ ਸ਼ਬਦਕੋਸ਼