ਨਸ਼ਾ ਆਉਣਾ, ਨਸ਼ਾ ਹੋਣਾ, ਨਸ਼ਾ ਚੜ੍ਹਨਾ

ਸ਼ਾਹਮੁਖੀ : نشہ آؤنا نشہ ہونا نشہ چڑھنا

ਸ਼ਬਦ ਸ਼੍ਰੇਣੀ : conjunct verb

ਅੰਗਰੇਜ਼ੀ ਵਿੱਚ ਅਰਥ

to be intoxicated; figurative usage to be proud; (for something) to go to one's head
ਸਰੋਤ: ਪੰਜਾਬੀ ਸ਼ਬਦਕੋਸ਼