ਪਖੰਡਣ, ਪਖੰਡੀ

ਸ਼ਾਹਮੁਖੀ : پکھنڈن پکھنڈی

ਸ਼ਬਦ ਸ਼੍ਰੇਣੀ : adjective, feminine/ adjective, masculine

ਅੰਗਰੇਜ਼ੀ ਵਿੱਚ ਅਰਥ

one who believes or practises ਪਖੰਡ , sham, hypocrite, dissembler, cheat, prude, sanctimonious, pretender, heterodox, heretical
ਸਰੋਤ: ਪੰਜਾਬੀ ਸ਼ਬਦਕੋਸ਼