ਹਜਾਮਤ ਕਰਨੀ, ਹਜਾਮਤ ਬਣਾਉਣੀ

ਸ਼ਾਹਮੁਖੀ : حجامت کرنی حجامت بناؤنی

ਸ਼ਬਦ ਸ਼੍ਰੇਣੀ : conjunct verb

ਅੰਗਰੇਜ਼ੀ ਵਿੱਚ ਅਰਥ

to shave, give haircut; fig, to swindle, fleece, cheat; plunder
ਸਰੋਤ: ਪੰਜਾਬੀ ਸ਼ਬਦਕੋਸ਼