ਹਠੀ, ਹਠੀਲਾ

ਸ਼ਾਹਮੁਖੀ : ہٹھی ہٹھیلا

ਸ਼ਬਦ ਸ਼੍ਰੇਣੀ : adjective/ adjective, masculine

ਅੰਗਰੇਜ਼ੀ ਵਿੱਚ ਅਰਥ

tenacious, dogged, obdurate, persevering, resolute; stubborn, obstinate, pertinacious, headstrong, willful, wayward, refractory
ਸਰੋਤ: ਪੰਜਾਬੀ ਸ਼ਬਦਕੋਸ਼