ਅਗਲੇ ਨਹੀਂ ਸਨ ਭਾਂਵਦੇ, ਹੋਰ ਢਿੱਡ ਕਢੀ ਆਉਂਦੇ

- (ਜਦ ਕਿਸੇ ਪ੍ਰਾਹੁਣੇ ਤੋਂ ਕਈ ਅੱਗੇ ਹੀ ਅੱਕਿਆ ਹੋਵੇ ਤੇ ਹੋਰ ਪ੍ਰਾਹੁਣੇ ਆ ਜਾਣ)

ਕੀ ਕਰਾਂ ਪਰਸੋਂ ਦੇ ਚਾਰ ਪ੍ਰਾਹੁਣੇ ਆਏ ਬੈਠੇ ਹਨ, ਨੱਕ ਜਿੰਦ ਕਰ ਛੱਡੀ ਨੇ, ਅੱਜ ਤਿੰਨ ਹੋਰ ਆ ਰਹੇ ਹਨ। 'ਅਗਲੇ ਨਹੀਂ ਸਨ ਭਾਂਵਦੇ, ਹੋਰ ਢਿੱਡ ਕਢੀ ਆਉਂਦੇ' ਵਾਲੀ ਗੱਲ ਹੈ ਸਾਡੇ ਨਾਲ ਤੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ