ਬਕਰਾ ਰੋਵੇ ਸਾਸ ਨੂੰ ਕਸਾਈ ਰੋਵੇ ਮਾਸ ਨੂੰ

- (ਕੋਈ ਅਯੋਗ ਲਾਭ ਉਠਾ ਕੇ ਵੀ ਸੰਤੁਸ਼ਟ ਨਾ ਹੋਵੇ)

ਉਸਦੇ ਦੁਖੀ ਜੀਵਨ ਪਾਸੋਂ ਤੁਸਾਨੂੰ ਇਹ ਨਾਜਾਇਜ਼ ਫਾਇਦਾ ਨਹੀਂ ਹੀ ਉਠਾਣਾ ਚਾਹੀਦਾ, ਕਿਸੇ ਦੇ ਕਹਿਣ ਵਾਂਗੂ ਅਖੇ 'ਬਕਰਾ ਰੋਵੇ ਸਾਸ ਨੂੰ ਤੇ ਕਸਾਈ ਰੋਵੇ ਮਾਸ ਨੂੰ।'

ਸ਼ੇਅਰ ਕਰੋ

📝 ਸੋਧ ਲਈ ਭੇਜੋ